Koudee Budhulai Thi-aagai Ruthun
ਕਉਡੀ ਬਦਲੈ ਤਿਆਗੈ ਰਤਨੁ ॥
in Section 'Sun Baavare Thoo Kaa-ee Dekh Bhulaana' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੦
Raag Raamkali Guru Arjan Dev
ਕਉਡੀ ਬਦਲੈ ਤਿਆਗੈ ਰਤਨੁ ॥
Kouddee Badhalai Thiagai Rathan ||
In exchange for a shell, he gives up a jewel.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੧
Raag Raamkali Guru Arjan Dev
ਛੋਡਿ ਜਾਇ ਤਾਹੂ ਕਾ ਜਤਨੁ ॥
Shhodd Jae Thahoo Ka Jathan ||
He tries to get what he must give up.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੨
Raag Raamkali Guru Arjan Dev
ਸੋ ਸੰਚੈ ਜੋ ਹੋਛੀ ਬਾਤ ॥
So Sanchai Jo Hoshhee Bath ||
He collects those things which are worthless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੩
Raag Raamkali Guru Arjan Dev
ਮਾਇਆ ਮੋਹਿਆ ਟੇਢਉ ਜਾਤ ॥੧॥
Maeia Mohia Ttaedto Jath ||1||
Enticed by Maya, he takes the crooked path. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੪
Raag Raamkali Guru Arjan Dev
ਅਭਾਗੇ ਤੈ ਲਾਜ ਨਾਹੀ ॥
Abhagae Thai Laj Nahee ||
You unfortunate man - have you no shame?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੫
Raag Raamkali Guru Arjan Dev
ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
Sukh Sagar Pooran Paramaesar Har N Chaethiou Man Mahee ||1|| Rehao ||
You do not remember in your mind the ocean of peace, the perfect Transcendent Lord God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੬
Raag Raamkali Guru Arjan Dev
ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥
Anmrith Koura Bikhia Meethee ||
Nectar seems bitter to you, and poison is sweet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੭
Raag Raamkali Guru Arjan Dev
ਸਾਕਤ ਕੀ ਬਿਧਿ ਨੈਨਹੁ ਡੀਠੀ ॥
Sakath Kee Bidhh Nainahu Ddeethee ||
Such is your condition, you faithless cynic, which I have seen with my own eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੮
Raag Raamkali Guru Arjan Dev
ਕੂੜਿ ਕਪਟਿ ਅਹੰਕਾਰਿ ਰੀਝਾਨਾ ॥
Koorr Kapatt Ahankar Reejhana ||
You are fond of falsehood, fraud and egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੨੯
Raag Raamkali Guru Arjan Dev
ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥
Nam Sunath Jan Bishhooa Ddasana ||2||
If you hear the Naam, the Name of the Lord, you feel like you have been stung by a scorpion. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੦
Raag Raamkali Guru Arjan Dev
ਮਾਇਆ ਕਾਰਣਿ ਸਦ ਹੀ ਝੂਰੈ ॥
Maeia Karan Sadh Hee Jhoorai ||
You continually yearn for Maya,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੧
Raag Raamkali Guru Arjan Dev
ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥
Man Mukh Kabehi N Ousathath Karai ||
And you never chant the Lord's Praises with your mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੨
Raag Raamkali Guru Arjan Dev
ਨਿਰਭਉ ਨਿਰੰਕਾਰ ਦਾਤਾਰੁ ॥
Nirabho Nirankar Dhathar ||
The Lord is fearless and formless; He is the Great Giver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੩
Raag Raamkali Guru Arjan Dev
ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥
This Sio Preeth N Karai Gavar ||3||
But you do not love Him, you fool! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੪
Raag Raamkali Guru Arjan Dev
ਸਭ ਸਾਹਾ ਸਿਰਿ ਸਾਚਾ ਸਾਹੁ ॥
Sabh Saha Sir Sacha Sahu ||
God, the True King, is above the heads of all kings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੫
Raag Raamkali Guru Arjan Dev
ਵੇਮੁਹਤਾਜੁ ਪੂਰਾ ਪਾਤਿਸਾਹੁ ॥
Vaemuhathaj Poora Pathisahu ||
He is the independent, perfect Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੬
Raag Raamkali Guru Arjan Dev
ਮੋਹ ਮਗਨ ਲਪਟਿਓ ਭ੍ਰਮ ਗਿਰਹ ॥
Moh Magan Lapattiou Bhram Gireh ||
People are intoxicated by emotional attachment, entangled in doubt and family life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੭
Raag Raamkali Guru Arjan Dev
ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥
Naanak Thareeai Thaeree Mihar ||4||21||32||
Nanak: they are saved only by Your Mercy, Lord. ||4||21||32||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੦ ਪੰ. ੩੮
Raag Raamkali Guru Arjan Dev