Kubeer Aisee Hoe Puree Mun Ko Bhaavuth Keen
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
in Section 'Bir Ras' of Amrit Keertan Gutka.
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
Kabeer Aisee Hoe Paree Man Ko Bhavath Keen ||
Kabeer, it came to pass, that I did whatever I pleased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੧੦੮
Salok Bhagat Kabir
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
Maranae Thae Kia Ddarapana Jab Hathh Sidhhoura Leen ||71||
Why should I be afraid of death? I have invited death for myself. ||71||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੧੦੯
Salok Bhagat Kabir
Goto Page