Kubeer Jeea J Maarehi Jor Kar Kehuthe Hehi J Hulaal
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
in Section 'Dhayaa Janee Jee Kee' of Amrit Keertan Gutka.
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
Kabeer Jeea J Marehi Jor Kar Kehathae Hehi J Halal ||
Kabeer, they oppress living beings and kill them, and call it proper.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੬
Salok Bhagat Kabir
ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
Dhafathar Dhee Jab Kadt Hai Hoeiga Koun Haval ||199||
When the Lord calls for their account, what will their condition be? ||199||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੬ ਪੰ. ੭
Salok Bhagat Kabir
Goto Page