Kubeer Mulaa Munaare Ki-aa Chutehi Saa-ee Na Behuraa Hoe
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥

This shabad is by Bhagat Kabir in Salok on Page 438
in Section 'Han Dhan Suchi Raas He' of Amrit Keertan Gutka.

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਬਹਰਾ ਹੋਇ

Kabeer Mulan Munarae Kia Chadtehi Sanee N Behara Hoe ||

Kabeer: O Mullah, why do you climb to the top of the minaret? The Lord is not hard of hearing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੮ ਪੰ. ੧੦
Salok Bhagat Kabir


ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥

Ja Karan Thoon Bang Dhaehi Dhil Hee Bheethar Joe ||184||

Look within your own heart for the One, for whose sake you shout your prayers. ||184||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੮ ਪੰ. ੧੧
Salok Bhagat Kabir