Kubeer Saachaa Sathigur Mai Mili-aa Subudh J Baahi-aa Eek
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥

This shabad is by Bhagat Kabir in Salok on Page 202
in Section 'Satguru' of Amrit Keertan Gutka.

ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ

Kabeer Sacha Sathigur Mai Milia Sabadh J Bahia Eaek ||

Kabeer, the True Guru has met me; He aimed the Arrow of the Shabad at me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੧੧
Salok Bhagat Kabir


ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥

Lagath Hee Bhue Mil Gaeia Paria Kalaejae Shhaek ||157||

As soon as it struck me, I fell to the ground with a hole in my heart. ||157||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੧੨
Salok Bhagat Kabir