Kubeer Saadhoo Ko Milune Jaa-ee-ai Saath Na Leejai Koe
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
in Section 'Santhan Kee Mehmaa Kavan Vakhaano' of Amrit Keertan Gutka.
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
Kabeer Sadhhoo Ko Milanae Jaeeai Sathh N Leejai Koe ||
Kabeer, go out to meet the holy man; do not take anyone else with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੫
Salok Bhagat Kabir
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
Pashhai Pao N Dheejeeai Agai Hoe S Hoe ||116||
Do not turn back - keep on going. Whatever will be, will be. ||116||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੬
Salok Bhagat Kabir
Goto Page