Kubeer Saakuth The Sookur Bhulaa Raakhai Aashaa Gaao
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
in Section 'Hor Beanth Shabad' of Amrit Keertan Gutka.
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
Kabeer Sakath Thae Sookar Bhala Rakhai Ashha Gao ||
Kabeer, even a pig is better than the faithless cynic; at least the pig keeps the village clean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੪
Salok Bhagat Kabir
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥
Ouhu Sakath Bapura Mar Gaeia Koe N Laihai Nao ||143||
When the wretched, faithless cynic dies, no one even mentions his name. ||143||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੫
Salok Bhagat Kabir
Goto Page