Kubeer Soothaa Ki-aa Kurehi Jaag Roe Bhai Dhukh
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
in Section 'Amrit Velaa Sach Naa-o' of Amrit Keertan Gutka.
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
Kabeer Sootha Kia Karehi Jag Roe Bhai Dhukh ||
Kabeer, what are you doing sleeping? Wake up and cry in fear and pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩
Salok Bhagat Kabir
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥
Ja Ka Basa Gor Mehi So Kio Sovai Sukh ||127||
Those who live in the grave - how can they sleep in peace? ||127||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੪
Salok Bhagat Kabir
Goto Page