Kubeer Sunth Kee Gail Na Shodee-ai Maarag Laagaa Jaao
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
in Section 'Santhan Kee Mehmaa Kavan Vakhaano' of Amrit Keertan Gutka.
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
Kabeer Santh Kee Gail N Shhoddeeai Marag Laga Jao ||
Kabeer, do not leave the Society of the Saints; walk upon this Path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੩
Salok Bhagat Kabir
ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥
Paekhath Hee Punneeth Hoe Bhaettath Japeeai Nao ||130||
See them, and be sanctified; meet them, and chant the Name. ||130||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੪
Salok Bhagat Kabir
Goto Page