Kubudh Doomunee Kudhaei-aa Kusaaein Pur Nindhaa Ghut Choohurree Muthee Krodh Chundaal
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕੋਧਿ ਚੰਡਾਲਿ
in Section 'Kaaraj Sagal Savaaray' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੪
Sri Raag Guru Nanak Dev
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
Kubudhh Ddoomanee Kudhaeia Kasaein Par Nindha Ghatt Chooharree Muthee Krodhh Chanddal ||
False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੫
Sri Raag Guru Nanak Dev
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
Karee Kadtee Kia Thheeai Jan Charae Baitheea Nal ||
What good are the ceremonial lines drawn around your kitchen, when these four are seated there with you?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੬
Sri Raag Guru Nanak Dev
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
Sach Sanjam Karanee Karan Navan Nao Japaehee ||
Make Truth your self-discipline, and make good deeds the lines you draw; make chanting the Name your cleansing bath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੭
Sri Raag Guru Nanak Dev
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥
Naanak Agai Ootham Saeee J Papan Pandh N Dhaehee ||1||
O Nanak, those who do not walk in the ways of sin, shall be exalted in the world hereafter. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੬ ਪੰ. ੨੮
Sri Raag Guru Nanak Dev