Kuchaa Rung Kusunbh Kaa Thorrarri-aa Dhin Chaar Jeeo
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
in Section 'Aisaa Kaahe Bhool Paray' of Amrit Keertan Gutka.
ਸੂਹੀ ਮਹਲਾ ੧ ਘਰੁ ੯
Soohee Mehala 1 Ghar 9
Soohee, First Mehl, Ninth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧
Raag Suhi Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨
Raag Suhi Guru Nanak Dev
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
Kacha Rang Kasunbh Ka Thhorrarria Dhin Char Jeeo ||
The color of safflower is transitory; it lasts for only a few days.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੩
Raag Suhi Guru Nanak Dev
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥
Vin Navai Bhram Bhuleea Thag Muthee Koorriar Jeeo ||
Without the Name, the false woman is deluded by doubt and plundered by thieves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੪
Raag Suhi Guru Nanak Dev
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥
Sachae Saethee Rathia Janam N Dhoojee Var Jeeo ||1||
But those who are attuned to the True Lord, are not reincarnated again. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੫
Raag Suhi Guru Nanak Dev
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥
Rangae Ka Kia Rangeeai Jo Rathae Rang Lae Jeeo ||
How can one who is already dyed in the color of the Lord's Love, be colored any other color?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੬
Raag Suhi Guru Nanak Dev
ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥
Rangan Vala Saeveeai Sachae Sio Chith Lae Jeeo ||1|| Rehao ||
So serve God the Dyer, and focus your consciousness on the True Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੭
Raag Suhi Guru Nanak Dev
ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥
Charae Kundda Jae Bhavehi Bin Bhaga Dhhan Nahi Jeeo ||
You wander around in the four directions, but without the good fortune of destiny, you shall never obtain wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੮
Raag Suhi Guru Nanak Dev
ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥
Avagan Muthee Jae Firehi Badhhik Thhae N Pahi Jeeo ||
If you are plundered by corruption and vice, you shall wander around, but like a fugitive, you shall find no place of rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੯
Raag Suhi Guru Nanak Dev
ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥
Gur Rakhae Sae Oubarae Sabadh Rathae Man Mahi Jeeo ||2||
Only those who are protected by the Guru are saved; their minds are attuned to the Word of the Shabad. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੦
Raag Suhi Guru Nanak Dev
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
Chittae Jin Kae Kaparrae Mailae Chith Kathor Jeeo ||
Those who wear white clothes, but have filthy and stone-hearted minds,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੧
Raag Suhi Guru Nanak Dev
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
Thin Mukh Nam N Oopajai Dhoojai Viapae Chor Jeeo ||
May chant the Lord's Name with their mouths, but they are engrossed in duality; they are thieves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੨
Raag Suhi Guru Nanak Dev
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥
Mool N Boojhehi Apana Sae Pasooa Sae Dtor Jeeo ||3||
They do not understand their own roots; they are beasts. They are just animals! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੩
Raag Suhi Guru Nanak Dev
ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥
Nith Nith Khuseea Man Karae Nith Nith Mangai Sukh Jeeo ||
Constantly, continually, the mortal seeks pleasures. Constantly, continually, he begs for peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੪
Raag Suhi Guru Nanak Dev
ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥
Karatha Chith N Avee Fir Fir Lagehi Dhukh Jeeo ||
But he does not think of the Creator Lord, and so he is overtaken by pain, again and again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੫
Raag Suhi Guru Nanak Dev
ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥
Sukh Dhukh Dhatha Man Vasai Thith Than Kaisee Bhukh Jeeo ||4||
But one, within whose mind the Giver of pleasure and pain dwells - how can his body feel any need? ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੬
Raag Suhi Guru Nanak Dev
ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥
Bakee Vala Thalabeeai Sir Marae Jandhar Jeeo ||
One who has a karmic debt to pay off is summoned, and the Messenger of Death smashes his head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੭
Raag Suhi Guru Nanak Dev
ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥
Laekha Mangai Dhaevana Pushhai Kar Beechar Jeeo ||
When his account is called for, it has to be given. After it is reviewed, payment is demanded.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੮
Raag Suhi Guru Nanak Dev
ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥
Sachae Kee Liv Oubarai Bakhasae Bakhasanehar Jeeo ||5||
Only love for the True One will save you; the Forgiver forgives. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੧੯
Raag Suhi Guru Nanak Dev
ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥
An Ko Keejai Mitharra Khak Ralai Mar Jae Jeeo ||
If you make any friend other than God, you shall die and mingle with the dust.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੦
Raag Suhi Guru Nanak Dev
ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥
Bahu Rang Dhaekh Bhulaeia Bhul Bhul Avai Jae Jeeo ||
Gazing upon the many games of love, you are beguiled and bewildered; you come and go in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੧
Raag Suhi Guru Nanak Dev
ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥
Nadhar Prabhoo Thae Shhutteeai Nadharee Mael Milae Jeeo ||6||
Only by God's Grace can you be saved. By His Grace, He unites in His Union. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੨
Raag Suhi Guru Nanak Dev
ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥
Gafal Gian Vihoonia Gur Bin Gian N Bhal Jeeo ||
O careless one, you are totally lacking any wisdom; do not seek wisdom without the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੩
Raag Suhi Guru Nanak Dev
ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥
Khinchothan Vigucheeai Bura Bhala Dhue Nal Jeeo ||
By indecision and inner conflict, you shall come to ruin. Good and bad both pull at you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੪
Raag Suhi Guru Nanak Dev
ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥
Bin Sabadhai Bhai Rathia Sabh Johee Jamakal Jeeo ||7||
Without being attuned to the Word of the Shabad and the Fear of God, all come under the gaze of the Messenger of Death. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੫
Raag Suhi Guru Nanak Dev
ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥
Jin Kar Karan Dhharia Sabhasai Dhaee Adhhar Jeeo ||
He who created the creation and sustains it, gives sustenance to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੬
Raag Suhi Guru Nanak Dev
ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥
So Kio Manahu Visareeai Sadha Sadha Dhathar Jeeo ||
How can you forget Him from your mind? He is the Great Giver, forever and ever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੭
Raag Suhi Guru Nanak Dev
ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
Naanak Nam N Veesarai Nidhhara Adhhar Jeeo ||8||1||2||
Nanak shall never forget the Naam, the Name of the Lord, the Support of the unsupported. ||8||1||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੪ ਪੰ. ੨੮
Raag Suhi Guru Nanak Dev