Kulujug Mehi Buhu Kurum Kumaahi
ਕਲਜੁਗ ਮਹਿ ਬਹੁ ਕਰਮ ਕਮਾਹਿ ॥
in Section 'Re Man Vatar Bejan Nao' of Amrit Keertan Gutka.
ਭੈਰਉ ਮਹਲਾ ੩ ॥
Bhairo Mehala 3 ||
Bhairao, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧
Raag Bhaira-o Guru Amar Das
ਕਲਜੁਗ ਮਹਿ ਬਹੁ ਕਰਮ ਕਮਾਹਿ ॥
Kalajug Mehi Bahu Karam Kamahi ||
In this Dark Age of Kali Yuga, many rituals are performed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨
Raag Bhaira-o Guru Amar Das
ਨਾ ਰੁਤਿ ਨ ਕਰਮ ਥਾਇ ਪਾਹਿ ॥੧॥
Na Ruth N Karam Thhae Pahi ||1||
But it is not the time for them, and so they are of no use. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੩
Raag Bhaira-o Guru Amar Das
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥
Kalajug Mehi Ram Nam Hai Sar ||
In Kali Yuga, the Lord's Name is the most sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੪
Raag Bhaira-o Guru Amar Das
ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥
Guramukh Sacha Lagai Piar ||1|| Rehao ||
As Gurmukh, be lovingly attached to Truth. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੫
Raag Bhaira-o Guru Amar Das
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥
Than Man Khoj Gharai Mehi Paeia ||
Searching my body and mind, I found Him within the home of my own heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੬
Raag Bhaira-o Guru Amar Das
ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥
Guramukh Ram Nam Chith Laeia ||2||
The Gurmukh centers his consciousness on the Lord's Name. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੭
Raag Bhaira-o Guru Amar Das
ਗਿਆਨ ਅੰਜਨੁ ਸਤਿਗੁਰ ਤੇ ਹੋਇ ॥
Gian Anjan Sathigur Thae Hoe ||
The ointment of spiritual wisdom is obtained from the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੮
Raag Bhaira-o Guru Amar Das
ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥
Ram Nam Rav Rehia Thihu Loe ||3||
The Lord's Name is pervading the three worlds. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੯
Raag Bhaira-o Guru Amar Das
ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
Kalijug Mehi Har Jeeo Eaek Hor Ruth N Kaee ||
In Kali Yuga, it is the time for the One Dear Lord; it is not the time for anything else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੦
Raag Bhaira-o Guru Amar Das
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
Naanak Guramukh Hiradhai Ram Nam Laehu Jamaee ||4||10||
O Nanak, as Gurmukh, let the Lord's Name grow within your heart. ||4||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੧
Raag Bhaira-o Guru Amar Das