Kun Binaa Jaise Thothur Thukhaa
ਕਣ ਬਿਨਾ ਜੈਸੇ ਥੋਥਰ ਤੁਖਾ ॥
in Section 'Har Ke Naam Binaa Dukh Pave' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧
Raag Gauri Guru Arjan Dev
ਕਣ ਬਿਨਾ ਜੈਸੇ ਥੋਥਰ ਤੁਖਾ ॥
Kan Bina Jaisae Thhothhar Thukha ||
As the husk is empty without the grain,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੨
Raag Gauri Guru Arjan Dev
ਨਾਮ ਬਿਹੂਨ ਸੂਨੇ ਸੇ ਮੁਖਾ ॥੧॥
Nam Bihoon Soonae Sae Mukha ||1||
So is the mouth empty without the Naam, the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੩
Raag Gauri Guru Arjan Dev
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥
Har Har Nam Japahu Nith Pranee ||
O mortal, chant continually the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੪
Raag Gauri Guru Arjan Dev
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
Nam Bihoon Dhhrig Dhaeh Biganee ||1|| Rehao ||
Without the Naam, cursed is the body, which shall be taken back by Death. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੫
Raag Gauri Guru Arjan Dev
ਨਾਮ ਬਿਨਾ ਨਾਹੀ ਮੁਖਿ ਭਾਗੁ ॥
Nam Bina Nahee Mukh Bhag ||
Without the Naam, no one's face shows good fortune.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੬
Raag Gauri Guru Arjan Dev
ਭਰਤ ਬਿਹੂਨ ਕਹਾ ਸੋਹਾਗੁ ॥੨॥
Bharath Bihoon Keha Sohag ||2||
Without the Husband, where is the marriage? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੭
Raag Gauri Guru Arjan Dev
ਨਾਮੁ ਬਿਸਾਰਿ ਲਗੈ ਅਨ ਸੁਆਇ ॥
Nam Bisar Lagai An Suae ||
Forgetting the Naam, and attached to other tastes,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੮
Raag Gauri Guru Arjan Dev
ਤਾ ਕੀ ਆਸ ਨ ਪੂਜੈ ਕਾਇ ॥੩॥
Tha Kee As N Poojai Kae ||3||
No desires are fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੯
Raag Gauri Guru Arjan Dev
ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥
Kar Kirapa Prabh Apanee Dhath ||
O God, grant Your Grace, and give me this gift.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੦
Raag Gauri Guru Arjan Dev
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥
Naanak Nam Japai Dhin Rath ||4||65||134||
Please, let Nanak chant Your Name, day and night. ||4||65||134||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੬ ਪੰ. ੧੧
Raag Gauri Guru Arjan Dev