Kunchun Naaree Mehi Jeeo Lubhuth Hai Mohu Meethaa Maaei-aa
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
in Section 'Eh Neech Karam Har Meray' of Amrit Keertan Gutka.
ਗਉੜੀ ਬੈਰਾਗਣਿ ਮਹਲਾ ੪ ॥
Gourree Bairagan Mehala 4 ||
Gauree Bairaagan, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧
Raag Gauri Guru Ram Das
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
Kanchan Naree Mehi Jeeo Lubhath Hai Mohu Meetha Maeia ||
The soul of the man is lured by gold and women; emotional attachment to Maya is so sweet to him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨
Raag Gauri Guru Ram Das
ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
Ghar Mandhar Ghorrae Khusee Man An Ras Laeia ||
The mind has become attached to the pleasures of houses, palaces, horses and other enjoyments.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੩
Raag Gauri Guru Ram Das
ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥
Har Prabh Chith N Avee Kio Shhootta Maerae Har Raeia ||1||
The Lord God does not even enter his thoughts; how can he be saved, O my Lord King? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੪
Raag Gauri Guru Ram Das
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥
Maerae Ram Eih Neech Karam Har Maerae ||
O my Lord, these are my lowly actions, O my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੫
Raag Gauri Guru Ram Das
ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
Gunavantha Har Har Dhaeial Kar Kirapa Bakhas Avagan Sabh Maerae ||1|| Rehao ||
O Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੬
Raag Gauri Guru Ram Das
ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥
Kishh Roop Nehee Kishh Jath Nahee Kishh Dtang N Maera ||
I have no beauty, no social status, no manners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੭
Raag Gauri Guru Ram Das
ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥
Kia Muhu Lai Boleh Gun Bihoon Nam Japia N Thaera ||
With what face am I to speak? I have no virtue at all; I have not chanted Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੮
Raag Gauri Guru Ram Das
ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥
Ham Papee Sang Gur Oubarae Punn Sathigur Kaera ||2||
I am a sinner, saved only by the Company of the Guru. This is the generous blessing of the True Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੯
Raag Gauri Guru Ram Das
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥
Sabh Jeeo Pindd Mukh Nak Dheea Varathan Ko Panee ||
He gave all beings souls, bodies, mouths, noses and water to drink.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੦
Raag Gauri Guru Ram Das
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥
Ann Khana Kaparr Painan Dheea Ras An Bhoganee ||
He gave them corn to eat, clothes to wear, and other pleasures to enjoy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੧
Raag Gauri Guru Ram Das
ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥
Jin Dheeeae S Chith N Avee Pasoo Ho Kar Janee ||3||
But they do not remember the One who gave them all this. The animals think that they made themselves! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੨
Raag Gauri Guru Ram Das
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥
Sabh Keetha Thaera Varathadha Thoon Antharajamee ||
You made them all; You are all-pervading. You are the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੩
Raag Gauri Guru Ram Das
ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥
Ham Janth Vicharae Kia Kareh Sabh Khael Thum Suamee ||
What can these wretched creatures do? This whole drama is Yours, O Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੪
Raag Gauri Guru Ram Das
ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥
Jan Naanak Hatt Vihajhia Har Gulam Gulamee ||4||6||12||50||
Servant Nanak was purchased in the slave-market. He is the slave of the Lord's slaves. ||4||6||12||50||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੫
Raag Gauri Guru Ram Das