Kunchunaa Buhu Dhuth Kuraa
ਕੰਚਨਾ ਬਹੁ ਦਤ ਕਰਾ ॥
in Section 'Har Namee Tul Na Pujee' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧
Raag Sarang Guru Arjan Dev
ਕੰਚਨਾ ਬਹੁ ਦਤ ਕਰਾ ॥
Kanchana Bahu Dhath Kara ||
You may make donations of gold,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੨
Raag Sarang Guru Arjan Dev
ਭੂਮਿ ਦਾਨੁ ਅਰਪਿ ਧਰਾ ॥
Bhoom Dhan Arap Dhhara ||
And give away land in charity
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩
Raag Sarang Guru Arjan Dev
ਮਨ ਅਨਿਕ ਸੋਚ ਪਵਿਤ੍ਰ ਕਰਤ ॥
Man Anik Soch Pavithr Karath ||
And purify your mind in various ways,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੪
Raag Sarang Guru Arjan Dev
ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥
Nahee Rae Nam Thul Man Charan Kamal Lagae ||1|| Rehao ||
But none of this is equal to the Lord's Name. Remain attached to the Lord's Lotus Feet. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੫
Raag Sarang Guru Arjan Dev
ਚਾਰਿ ਬੇਦ ਜਿਹਵ ਭਨੇ ॥
Char Baedh Jihav Bhanae ||
You may recite the four Vedas with your tongue,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੬
Raag Sarang Guru Arjan Dev
ਦਸ ਅਸਟ ਖਸਟ ਸ੍ਰਵਨ ਸੁਨੇ ॥
Dhas Asatt Khasatt Sravan Sunae ||
And listen to the eighteen Puraanas and the six Shaastras with your ears,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੭
Raag Sarang Guru Arjan Dev
ਨਹੀ ਤੁਲਿ ਗੋਬਿਦ ਨਾਮ ਧੁਨੇ ॥
Nehee Thul Gobidh Nam Dhhunae ||
But these are not equal to the celestial melody of the Naam, the Name of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੮
Raag Sarang Guru Arjan Dev
ਮਨ ਚਰਨ ਕਮਲ ਲਾਗੇ ॥੧॥
Man Charan Kamal Lagae ||1||
Remain attached to the Lord's Lotus Feet. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੯
Raag Sarang Guru Arjan Dev
ਬਰਤ ਸੰਧਿ ਸੋਚ ਚਾਰ ॥
Barath Sandhh Soch Char ||
You may observe fasts, and say your prayers, purify yourself
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੦
Raag Sarang Guru Arjan Dev
ਕ੍ਰਿਆ ਕੁੰਟਿ ਨਿਰਾਹਾਰ ॥
Kiraa Kuntt Nirahar ||
And do good deeds; you may go on pilgrimages everywhere and eat nothing at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੧
Raag Sarang Guru Arjan Dev
ਅਪਰਸ ਕਰਤ ਪਾਕਸਾਰ ॥
Aparas Karath Pakasar ||
You may cook your food without touching anyone;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੨
Raag Sarang Guru Arjan Dev
ਨਿਵਲੀ ਕਰਮ ਬਹੁ ਬਿਸਥਾਰ ॥
Nivalee Karam Bahu Bisathhar ||
You may make a great show of cleansing techniques,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੩
Raag Sarang Guru Arjan Dev
ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥
Dhhoop Dheep Karathae Har Nam Thul N Lagae ||
And burn incense and devotional lamps, but none of these are equal to the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੪
Raag Sarang Guru Arjan Dev
ਰਾਮ ਦਇਆਰ ਸੁਨਿ ਦੀਨ ਬੇਨਤੀ ॥
Ram Dhaeiar Sun Dheen Baenathee ||
O Merciful Lord, please hear the prayer of the meek and the poor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੫
Raag Sarang Guru Arjan Dev
ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥
Dhaehu Dharas Nain Paekho Jan Naanak Nam Misatt Lagae ||2||2||131||
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੧੬
Raag Sarang Guru Arjan Dev