Kupurr Roop Suhaavunaa Shad Dhunee-aa Andhar Jaavunaa
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥

This shabad is by Guru Nanak Dev in Raag Asa on Page 1030
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੮
Raag Asa Guru Nanak Dev


ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ

Kaparr Roop Suhavana Shhadd Dhuneea Andhar Javana ||

Abandoning the world of beauty, and beautiful clothes, one must depart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੯
Raag Asa Guru Nanak Dev


ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ

Mandha Changa Apana Apae Hee Keetha Pavana ||

He obtains the rewards of his good and bad deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੪੦
Raag Asa Guru Nanak Dev


ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ

Hukam Keeeae Man Bhavadhae Rahi Bheerrai Agai Javana ||

He may issue whatever commands he wishes, but he shall have to take to the narrow path hereafter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੪੧
Raag Asa Guru Nanak Dev


ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ

Nanga Dhojak Chalia Tha Dhisai Khara Ddaravana ||

He goes to hell naked, and he looks hideous then.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੪੨
Raag Asa Guru Nanak Dev


ਕਰਿ ਅਉਗਣ ਪਛੋਤਾਵਣਾ ॥੧੪॥

Kar Aougan Pashhothavana ||14||

He regrets the sins he committed. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੪੩
Raag Asa Guru Nanak Dev