Kurai Dhuhukurum Dhikhaavai Hor
ਕਰੈ ਦੁਹਕਰਮ ਦਿਖਾਵੈ ਹੋਰੁ
in Section 'Kaaraj Sagal Savaaray' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧
Raag Gauri Guru Arjan Dev
ਕਰੈ ਦੁਹਕਰਮ ਦਿਖਾਵੈ ਹੋਰੁ ॥
Karai Dhuhakaram Dhikhavai Hor ||
They do their evil deeds, and pretend otherwise;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੨
Raag Gauri Guru Arjan Dev
ਰਾਮ ਕੀ ਦਰਗਹ ਬਾਧਾ ਚੋਰੁ ॥੧॥
Ram Kee Dharageh Badhha Chor ||1||
But in the Court of the Lord, they shall be bound and gagged like thieves. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੩
Raag Gauri Guru Arjan Dev
ਰਾਮੁ ਰਮੈ ਸੋਈ ਰਾਮਾਣਾ ॥
Ram Ramai Soee Ramana ||
Those who remember the Lord belong to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੪
Raag Gauri Guru Arjan Dev
ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥
Jal Thhal Meheeal Eaek Samana ||1|| Rehao ||
The One Lord is contained in the water, the land and the sky. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੫
Raag Gauri Guru Arjan Dev
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
Anthar Bikh Mukh Anmrith Sunavai ||
Their inner beings are filled with poison, and yet with their mouths, they preach words of Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੬
Raag Gauri Guru Arjan Dev
ਜਮ ਪੁਰਿ ਬਾਧਾ ਚੋਟਾ ਖਾਵੈ ॥੨॥
Jam Pur Badhha Chotta Khavai ||2||
Bound and gagged in the City of Death, they are punished and beaten. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੭
Raag Gauri Guru Arjan Dev
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
Anik Parradhae Mehi Kamavai Vikar ||
Hiding behind many screens, they commit acts of corruption,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੮
Raag Gauri Guru Arjan Dev
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥
Khin Mehi Pragatt Hohi Sansar ||3||
But in an instant, they are revealed to all the world. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੯
Raag Gauri Guru Arjan Dev
ਅੰਤਰਿ ਸਾਚਿ ਨਾਮਿ ਰਸਿ ਰਾਤਾ ॥
Anthar Sach Nam Ras Ratha ||
Those whose inner beings are true, who are attuned to the ambrosial essence of the Naam, the Name of the Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੦
Raag Gauri Guru Arjan Dev
ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥
Naanak This Kirapal Bidhhatha ||4||71||140||
- O Nanak, the Lord, the Architect of Destiny, is merciful to them. ||4||71||140||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੧
Raag Gauri Guru Arjan Dev