Kurehule Mun Purudhesee-aa Kio Milee-ai Har Maae
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥
in Section 'Hor Beanth Shabad' of Amrit Keertan Gutka.
ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ
Rag Gourree Poorabee Mehala 4 Karehalae
Gaurhee Poorbee, Fourth Mehl, Karhalay:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੮
Raag Gauri Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੯
Raag Gauri Guru Ram Das
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥
Karehalae Man Paradhaeseea Kio Mileeai Har Mae ||
O my wandering mind, you are like a camel - how will you meet the Lord, your Mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੦
Raag Gauri Guru Ram Das
ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥
Gur Bhag Poorai Paeia Gal Milia Piara Ae ||1||
When I found the Guru, by the destiny of perfect good fortune, my Beloved came and embraced me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੧
Raag Gauri Guru Ram Das
ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥
Man Karehala Sathigur Purakh Dhhiae ||1|| Rehao ||
O camel-like mind, meditate on the True Guru, the Primal Being. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੨
Raag Gauri Guru Ram Das
ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥
Man Karehala Veechareea Har Ram Nam Dhhiae ||
O camel-like mind, contemplate the Lord, and meditate on the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੩
Raag Gauri Guru Ram Das
ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥
Jithhai Laekha Mangeeai Har Apae Leae Shhaddae ||2||
When you are called to answer for your account, the Lord Himself shall release you. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੪
Raag Gauri Guru Ram Das
ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥
Man Karehala Ath Niramala Mal Lagee Houmai Ae ||
O camel-like mind, you were once very pure; the filth of egotism has now attached itself to you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੫
Raag Gauri Guru Ram Das
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥
Parathakh Pir Ghar Nal Piara Vishhurr Chotta Khae ||3||
Your Beloved Husband is now manifest before you in your own home, but you are separated from Him, and you suffer such pain! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੬
Raag Gauri Guru Ram Das
ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥
Man Karehala Maerae Preethama Har Ridhai Bhal Bhalae ||
O my beloved camel-like mind, search for the Lord within your own heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੭
Raag Gauri Guru Ram Das
ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥
Oupae Kithai N Labhee Gur Hiradhai Har Dhaekhae ||4||
He cannot be found by any device; the Guru will show you the Lord within your heart. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੮
Raag Gauri Guru Ram Das
ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥
Man Karehala Maerae Preethama Dhin Rain Har Liv Lae ||
O my beloved camel-like mind, day and night, lovingly attune yourself to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੧੯
Raag Gauri Guru Ram Das
ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥
Ghar Jae Pavehi Rang Mehalee Gur Maelae Har Maelae ||5||
Return to your own home, and find the palace of love; meet the Guru, and meet the Lord. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੦
Raag Gauri Guru Ram Das
ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥
Man Karehala Thoon Meeth Maera Pakhandd Lobh Thajae ||
O camel-like mind, you are my friend; abandon hypocrisy and greed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੧
Raag Gauri Guru Ram Das
ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥
Pakhandd Lobhee Mareeai Jam Ddandd Dhaee Sajae ||6||
The hypocritical and the greedy are struck down; the Messenger of Death punishes them with his club. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੨
Raag Gauri Guru Ram Das
ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥
Man Karehala Maerae Pran Thoon Mail Pakhandd Bharam Gavae ||
O camel-like mind, you are my breath of life; rid yourself of the pollution of hypocrisy and doubt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੩
Raag Gauri Guru Ram Das
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥
Har Anmrith Sar Gur Pooria Mil Sangathee Mal Lehi Jae ||7||
The Perfect Guru is the Ambrosial Pool of the Lord's Nectar; join the Holy Congregation, and wash away this pollution. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੪
Raag Gauri Guru Ram Das
ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥
Man Karehala Maerae Piaria Eik Gur Kee Sikh Sunae ||
O my dear beloved camel-like mind, listen only to the Teachings of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੫
Raag Gauri Guru Ram Das
ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥
Eihu Mohu Maeia Pasaria Anth Sathh N Koee Jae ||8||
This emotional attachment to Maya is so pervasive. Ultimately, nothing shall go along with anyone. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੬
Raag Gauri Guru Ram Das
ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥
Man Karehala Maerae Sajana Har Kharach Leea Path Pae ||
O camel-like mind, my good friend, take the supplies of the Lord's Name, and obtain honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੭
Raag Gauri Guru Ram Das
ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥
Har Dharageh Painaeia Har Ap Laeia Gal Lae ||9||
In the Court of the Lord, you shall be robed with honor, and the Lord Himself shall embrace you. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੮
Raag Gauri Guru Ram Das
ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥
Man Karehala Gur Mannia Guramukh Kar Kamae ||
O camel-like mind, one who surrenders to the Guru becomes Gurmukh, and works for the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੨੯
Raag Gauri Guru Ram Das
ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥
Gur Agai Kar Jodharree Jan Naanak Har Maelae ||10||1||
Offer your prayers to the Guru; O servant Nanak, He shall unite you with the Lord. ||10||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੪ ਪੰ. ੩੦
Raag Gauri Guru Ram Das