Kuro Bino Gur Apune Preethum Har Vur Aan Milaavai
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥
in Section 'Saavan Aayaa He Sakhee' of Amrit Keertan Gutka.
ਮਲਾਰ ਮਹਲਾ ੧ ॥
Malar Mehala 1 ||
Malaar, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੧
Raag Malar Guru Nanak Dev
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥
Karo Bino Gur Apanae Preetham Har Var An Milavai ||
I offer prayers to my Beloved Guru, that He may unite me with my Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੨
Raag Malar Guru Nanak Dev
ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥
Sun Ghan Ghor Seethal Man Mora Lal Rathee Gun Gavai ||1||
I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੩
Raag Malar Guru Nanak Dev
ਬਰਸੁ ਘਨਾ ਮੇਰਾ ਮਨੁ ਭੀਨਾ ॥
Baras Ghana Maera Man Bheena ||
The rain pours down, and my mind is drenched with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੪
Raag Malar Guru Nanak Dev
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥
Anmrith Boondh Suhanee Heearai Gur Mohee Man Har Ras Leena ||1|| Rehao ||
The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੫
Raag Malar Guru Nanak Dev
ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥
Sehaj Sukhee Var Kaman Piaree Jis Gur Bachanee Man Mania ||
With intuitive peace and poise, the soul-bride is loved by her Husband Lord; her mind is pleased and appeased by the Guru's Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੬
Raag Malar Guru Nanak Dev
ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥
Har Var Nar Bhee Sohagan Man Than Praem Sukhania ||2||
She is the happy soul-bride of her Husband Lord; her mind and body are filled with joy by His Love. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੭
Raag Malar Guru Nanak Dev
ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥
Avagan Thiag Bhee Bairagan Asathhir Var Sohag Haree ||
Discarding her demerits, she becomes detached; with the Lord as her Husband, her marriage is eternal.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੮
Raag Malar Guru Nanak Dev
ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥
Sog Vijog This Kadhae N Viapai Har Prabh Apanee Kirapa Karee ||3||
She never suffers separation or sorrow; her Lord God showers her with His Grace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੯
Raag Malar Guru Nanak Dev
ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥
Avan Jan Nehee Man Nihachal Poorae Gur Kee Outt Gehee ||
Her mind is steady and stable; she does not come and go in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੧੦
Raag Malar Guru Nanak Dev
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥
Naanak Ram Nam Jap Guramukh Dhhan Sohagan Sach Sehee ||4||2||
She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੯ ਪੰ. ੧੧
Raag Malar Guru Nanak Dev