Kurubaan Jaa-ee Gur Poore Apune
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥
in Section 'Kaaraj Sagal Savaaray' of Amrit Keertan Gutka.
ਪ੍ਰਭਾਤੀ ਮਹਲਾ ੫ ॥
Prabhathee Mehala 5 ||
Prabhaatee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੧
Raag Parbhati Guru Arjan Dev
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥
Kuraban Jaee Gur Poorae Apanae ||
I am a sacrifice to my Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੨
Raag Parbhati Guru Arjan Dev
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥
Jis Prasadh Har Har Jap Japanae ||1|| Rehao ||
By His Grace, I chant and meditate on the Lord, Har, Har. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੩
Raag Parbhati Guru Arjan Dev
ਅੰਮ੍ਰਿਤ ਬਾਣੀ ਸੁਣਤ ਨਿਹਾਲ ॥
Anmrith Banee Sunath Nihal ||
Listening to the Ambrosial Word of His Bani, I am exalted and enraptured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੪
Raag Parbhati Guru Arjan Dev
ਬਿਨਸਿ ਗਏ ਬਿਖਿਆ ਜੰਜਾਲ ॥੧॥
Binas Geae Bikhia Janjal ||1||
My corrupt and poisonous entanglements are gone. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੫
Raag Parbhati Guru Arjan Dev
ਸਾਚ ਸਬਦ ਸਿਉ ਲਾਗੀ ਪ੍ਰੀਤਿ ॥
Sach Sabadh Sio Lagee Preeth ||
I am in love with the True Word of His Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੬
Raag Parbhati Guru Arjan Dev
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥
Har Prabh Apuna Aeia Cheeth ||2||
The Lord God has come into my consciousness. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੭
Raag Parbhati Guru Arjan Dev
ਨਾਮੁ ਜਪਤ ਹੋਆ ਪਰਗਾਸੁ ॥
Nam Japath Hoa Paragas ||
Chanting the Naam, I am enlightened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੮
Raag Parbhati Guru Arjan Dev
ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥
Gur Sabadhae Keena Ridhai Nivas ||3||
The Word of the Guru's Shabad has come to dwell within my heart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੨੯
Raag Parbhati Guru Arjan Dev
ਗੁਰ ਸਮਰਥ ਸਦਾ ਦਇਆਲ ॥
Gur Samarathh Sadha Dhaeial ||
The Guru is All-powerful and Merciful forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੩੦
Raag Parbhati Guru Arjan Dev
ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥
Har Jap Jap Naanak Bheae Nihal ||4||11||
Chanting and meditating on the Lord, Nanak is exalted and enraptured. ||4||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੪ ਪੰ. ੩੧
Raag Parbhati Guru Arjan Dev