Kuruhu Gath Dhaei-aal Sunthuhu Moree
ਕਰਹੁ ਗਤਿ ਦਇਆਲ ਸੰਤਹੁ ਮੋਰੀ ॥
in Section 'Santhan Kee Mehmaa Kavan Vakhaano' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੧
Raag Sarang Guru Arjan Dev
ਕਰਹੁ ਗਤਿ ਦਇਆਲ ਸੰਤਹੁ ਮੋਰੀ ॥
Karahu Gath Dhaeial Santhahu Moree ||
Save me, O Merciful Saint!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੨
Raag Sarang Guru Arjan Dev
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥
Thum Samarathh Karan Karana Thoottee Thum Hee Joree ||1|| Rehao ||
You are the All-powerful Cause of causes. You have ended my separation, and joined me with God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੩
Raag Sarang Guru Arjan Dev
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥
Janam Janam Kae Bikhee Thum Tharae Sumath Sang Thumarai Paee ||
You save us from the corruption and sins of countless incarnations; associating with You, we obtain sublime understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੪
Raag Sarang Guru Arjan Dev
ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥
Anik Jon Bhramathae Prabh Bisarath Sas Sas Har Gaee ||1||
Forgetting God, we wandered through countless incarnations; with each and every breath, we sing the Lord's Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੫
Raag Sarang Guru Arjan Dev
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥
Jo Jo Sang Milae Sadhhoo Kai Thae Thae Pathith Puneetha ||
Whoever meets with the Holy Saints - those sinners are sanctified.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੬
Raag Sarang Guru Arjan Dev
ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥
Kahu Naanak Ja Kae Vaddabhaga Thin Janam Padharathh Jeetha ||2||42||65||
Says Nanak, those who have such high destiny, win this invaluable human life. ||2||42||65||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੮ ਪੰ. ੭
Raag Sarang Guru Arjan Dev