Kuruvuth Bhulaa Na Kuruvut Theree
ਕਰਵਤੁ ਭਲਾ ਨ ਕਰਵਟ ਤੇਰੀ ॥

This shabad is by Bhagat Kabir in Raag Asa on Page 517
in Section 'Pria Kee Preet Piaree' of Amrit Keertan Gutka.

ਆਸਾ

Asa ||

Aasaa:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੭
Raag Asa Bhagat Kabir


ਕਰਵਤੁ ਭਲਾ ਕਰਵਟ ਤੇਰੀ

Karavath Bhala N Karavatt Thaeree ||

I would rather be cut apart by a saw, than have You turn Your back on me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੮
Raag Asa Bhagat Kabir


ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥

Lag Galae Sun Binathee Maeree ||1||

Hug me close, and listen to my prayer. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੯
Raag Asa Bhagat Kabir


ਹਉ ਵਾਰੀ ਮੁਖੁ ਫੇਰਿ ਪਿਆਰੇ

Ho Varee Mukh Faer Piarae ||

I am a sacrifice to You - please, turn Your face to me, O Beloved Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੦
Raag Asa Bhagat Kabir


ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ

Karavatt Dhae Mo Ko Kahae Ko Marae ||1|| Rehao ||

Why have You turned Your back to me? Why have You killed me? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੧
Raag Asa Bhagat Kabir


ਜਉ ਤਨੁ ਚੀਰਹਿ ਅੰਗੁ ਮੋਰਉ

Jo Than Cheerehi Ang N Moro ||

Even if You cut my body apart, I shall not pull my limbs away from You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੨
Raag Asa Bhagat Kabir


ਪਿੰਡੁ ਪਰੈ ਤਉ ਪ੍ਰੀਤਿ ਤੋਰਉ ॥੨॥

Pindd Parai Tho Preeth N Thoro ||2||

Even if my body falls, I shall not break my bonds of love with You. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੩
Raag Asa Bhagat Kabir


ਹਮ ਤੁਮ ਬੀਚੁ ਭਇਓ ਨਹੀ ਕੋਈ

Ham Thum Beech Bhaeiou Nehee Koee ||

Between You and I, there is no other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੪
Raag Asa Bhagat Kabir


ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥

Thumehi S Kanth Nar Ham Soee ||3||

You are the Husband Lord, and I am the soul-bride. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੫
Raag Asa Bhagat Kabir


ਕਹਤੁ ਕਬੀਰੁ ਸੁਨਹੁ ਰੇ ਲੋਈ

Kehath Kabeer Sunahu Rae Loee ||

Says Kabeer, listen, O people:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੬
Raag Asa Bhagat Kabir


ਅਬ ਤੁਮਰੀ ਪਰਤੀਤਿ ਹੋਈ ॥੪॥੨॥੩੫॥

Ab Thumaree Paratheeth N Hoee ||4||2||35||

Now, I place no reliance in you. ||4||2||35||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧੭
Raag Asa Bhagat Kabir