Kuth Kee Maa-ee Baap Kuth Keraa Kidhoo Thaavuhu Hum Aaee
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥

This shabad is by Guru Nanak Dev in Raag Gauri on Page 98
in Section 'Eh Neech Karam Har Meray' of Amrit Keertan Gutka.

ਗਉੜੀ ਚੇਤੀ ਮਹਲਾ

Gourree Chaethee Mehala 1 ||

Gauree Chaytee, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੬
Raag Gauri Guru Nanak Dev


ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ

Kath Kee Maee Bap Kath Kaera Kidhoo Thhavahu Ham Aeae ||

Who is our mother, and who is our father? Where did we come from?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੭
Raag Gauri Guru Nanak Dev


ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥

Agan Binb Jal Bheethar Nipajae Kahae Kanm Oupaeae ||1||

We are formed from the fire of the womb within, and the bubble of water of the sperm. For what purpose are we created? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੮
Raag Gauri Guru Nanak Dev


ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ

Maerae Sahiba Koun Janai Gun Thaerae ||

O my Master, who can know Your Glorious Virtues?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੧੯
Raag Gauri Guru Nanak Dev


ਕਹੇ ਜਾਨੀ ਅਉਗਣ ਮੇਰੇ ॥੧॥ ਰਹਾਉ

Kehae N Janee Aougan Maerae ||1|| Rehao ||

My own demerits cannot be counted. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੦
Raag Gauri Guru Nanak Dev


ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ

Kaethae Rukh Birakh Ham Cheenae Kaethae Pasoo Oupaeae ||

I took the form of so many plants and trees, and so many animals.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੧
Raag Gauri Guru Nanak Dev


ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥

Kaethae Nag Kulee Mehi Aeae Kaethae Pankh Ouddaeae ||2||

Many times I entered the families of snakes and flying birds. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੨
Raag Gauri Guru Nanak Dev


ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ

Hatt Pattan Bij Mandhar Bhannai Kar Choree Ghar Avai ||

I broke into the shops of the city and well-guarded palaces; stealing from them, I snuck home again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੩
Raag Gauri Guru Nanak Dev


ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥

Agahu Dhaekhai Pishhahu Dhaekhai Thujh Thae Keha Shhapavai ||3||

I looked in front of me, and I looked behind me, but where could I hide from You? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੪
Raag Gauri Guru Nanak Dev


ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ

Thatt Theerathh Ham Nav Khandd Dhaekhae Hatt Pattan Bajara ||

I saw the banks of sacred rivers, the nine continents, the shops and bazaars of the cities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੫
Raag Gauri Guru Nanak Dev


ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥

Lai Kai Thakarree Tholan Laga Ghatt Hee Mehi Vanajara ||4||

Taking the scale, the merchant begins to weigh his actions within his own heart. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੬
Raag Gauri Guru Nanak Dev


ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ

Jaetha Samundh Sagar Neer Bharia Thaethae Aougan Hamarae ||

As the seas and the oceans are overflowing with water, so vast are my own sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੭
Raag Gauri Guru Nanak Dev


ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥

Dhaeia Karahu Kishh Mihar Oupavahu Ddubadhae Pathhar Tharae ||5||

Please, shower me with Your Mercy, and take pity upon me. I am a sinking stone - please carry me across! ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੮
Raag Gauri Guru Nanak Dev


ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ

Jeearra Agan Barabar Thapai Bheethar Vagai Kathee ||

My soul is burning like fire, and the knife is cutting deep.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੨੯
Raag Gauri Guru Nanak Dev


ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥

Pranavath Naanak Hukam Pashhanai Sukh Hovai Dhin Rathee ||6||5||17||

Prays Nanak, recognizing the Lord's Command, I am at peace, day and night. ||6||5||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮ ਪੰ. ੩੦
Raag Gauri Guru Nanak Dev