Kuth Pun Maanus Junum Kuth Saadhusungu
ਕਤ ਪੁਨ ਮਾਨਸ ਜਨਮ ਕਤ ਸਾਧਸੰਗੁ॥
in Section 'Hor Beanth Shabad' of Amrit Keertan Gutka.
ਕਤ ਪੁਨ ਮਾਨਸ ਜਨਮ ਕਤ ਸਾਧਸੰਗੁ॥
Kath Pun Manas Janam Kath Sadhhasangu||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੧
Kabit Savaiye Bhai Gurdas
ਨਿਸ ਦਿਨ ਕੀਰਤਨ ਸਮੈ ਚਲਿ ਜਾਈਐ ॥
Nis Dhin Keerathan Samai Chal Jaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੨
Kabit Savaiye Bhai Gurdas
ਕਤ ਪੁਨ ਦ੍ਰਿਸਟਿ ਦਰਸ ਹੁਇ ਪਰਸਪਰ॥
Kath Pun Dhrisatt Dharas Hue Parasapara||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੩
Kabit Savaiye Bhai Gurdas
ਭਾਵਨੀ ਭਗਤਿ ਭਾਇ ਸੇਵਾ ਲਿਵਲਾਈਐ ॥
Bhavanee Bhagath Bhae Saeva Livalaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੪
Kabit Savaiye Bhai Gurdas
ਕਤ ਪੁਨ ਰਾਗ ਨਾਦ ਬਾਦ ਸੰਗੀਤ ਰੀਤ
Kath Pun Rag Nadh Badh Sangeeth Reetha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੫
Kabit Savaiye Bhai Gurdas
ਸ੍ਰੀਗੁਰ ਸਬਦ ਲਿਖਿ ਨਿਜਪਦੁ ਪਾਈਐ ॥੫੦੦॥
Sreegur Sabadh Likh Nijapadh Paeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੬
Kabit Savaiye Bhai Gurdas