Kuvun So Akhur Kuvun Gun Kuvun So Munee-aa Munth
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥

This shabad is by Baba Sheikh Farid in Salok on Page 643
in Section 'Gurmath Ridhe Gureebee Aave' of Amrit Keertan Gutka.

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ

Kavan S Akhar Kavan Gun Kavan S Maneea Manth ||

What is that word, what is that virtue, and what is that magic mantra?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੩ ਪੰ. ੧
Salok Baba Sheikh Farid


ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥

Kavan S Vaeso Ho Karee Jith Vas Avai Kanth ||126||

What are those clothes, which I can wear to captivate my Husband Lord? ||126||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੩ ਪੰ. ੨
Salok Baba Sheikh Farid


ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ

Nivan S Akhar Khavan Gun Jihaba Maneea Manth ||

Humility is the word, forgiveness is the virtue, and sweet speech is the magic mantra.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੩ ਪੰ. ੩
Salok Baba Sheikh Farid


ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥

Eae Thrai Bhainae Vaes Kar Than Vas Avee Kanth ||127||

Wear these three robes, O sister, and you will captivate your Husband Lord. ||127||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੩ ਪੰ. ੪
Salok Baba Sheikh Farid