Laal Rung This Ko Lugaa Jis Ke Vudubhaagaa
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥

This shabad is by Guru Arjan Dev in Raag Bilaaval on Page 413
in Section 'Har Nam Har Rang He' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੯
Raag Bilaaval Guru Arjan Dev


ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ

Lal Rang This Ko Laga Jis Kae Vaddabhaga ||

One is dyed in the color of the Lord's Love, by great good fortune.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੦
Raag Bilaaval Guru Arjan Dev


ਮੈਲਾ ਕਦੇ ਹੋਵਈ ਨਹ ਲਾਗੈ ਦਾਗਾ ॥੧॥

Maila Kadhae N Hovee Neh Lagai Dhaga ||1||

This color is never muddied; no stain ever sticks to it. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੧
Raag Bilaaval Guru Arjan Dev


ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ

Prabh Paeia Sukhadhaeea Milia Sukh Bhae ||

He finds God, the Giver of peace, with feelings of joy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੨
Raag Bilaaval Guru Arjan Dev


ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ

Sehaj Samana Bheetharae Shhoddia Neh Jae ||1|| Rehao ||

The Celestial Lord blends into his soul, and he can never leave Him. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੩
Raag Bilaaval Guru Arjan Dev


ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਪਾਇਆ

Jara Mara Neh Viapee Fir Dhookh N Paeia ||

Old age and death cannot touch him, and he shall not suffer pain again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੪
Raag Bilaaval Guru Arjan Dev


ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥

Pee Anmrith Aghania Gur Amar Karaeia ||2||

Drinking in the Ambrosial Nectar, he is satisfied; the Guru makes him immortal. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੫
Raag Bilaaval Guru Arjan Dev


ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ

So Janai Jin Chakhia Har Nam Amola ||

He alone knows its taste, who tastes the Priceless Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੬
Raag Bilaaval Guru Arjan Dev


ਕੀਮਤਿ ਕਹੀ ਜਾਈਐ ਕਿਆ ਕਹਿ ਮੁਖਿ ਬੋਲਾ ॥੩॥

Keemath Kehee N Jaeeai Kia Kehi Mukh Bola ||3||

Its value cannot be estimated; what can I say with my mouth? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੭
Raag Bilaaval Guru Arjan Dev


ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ

Safal Dharas Thaera Parabreham Gun Nidhh Thaeree Banee ||

Fruitful is the Blessed Vision of Your Darshan, O Supreme Lord God. The Word of Your Bani is the treasure of virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੮
Raag Bilaaval Guru Arjan Dev


ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥

Pavo Dhhoor Thaerae Dhas Kee Naanak Kurabanee ||4||3||33||

Please bless me with the dust of the feet of Your slaves; Nanak is a sacrifice. ||4||3||33||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੨੯
Raag Bilaaval Guru Arjan Dev