Laalun Raavi-aa Kuvun Guthee Ree
ਲਾਲਨੁ ਰਾਵਿਆ ਕਵਨ ਗਤੀ ਰੀ ॥
in Section 'Sube Kanthai Rutheeaa Meh Duhagun Keth' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੧
Raag Suhi Guru Arjan Dev
ਲਾਲਨੁ ਰਾਵਿਆ ਕਵਨ ਗਤੀ ਰੀ ॥
Lalan Ravia Kavan Gathee Ree ||
How have you enjoyed your Dear Beloved?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨
Raag Suhi Guru Arjan Dev
ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥
Sakhee Bathavahu Mujhehi Mathee Ree ||1||
O sister, please teach me, please show me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩
Raag Suhi Guru Arjan Dev
ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥
Soohab Soohab Soohavee || Apanae Preetham Kai Rang Rathee ||1|| Rehao ||
Crimson, crimson, crimson - this is the color of the soul-bride who is imbued with the Love of her Beloved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੪
Raag Suhi Guru Arjan Dev
ਪਾਵ ਮਲੋਵਉ ਸੰਗਿ ਨੈਨ ਭਤੀਰੀ ॥
Pav Malovo Sang Nain Bhatheeree ||
I wash Your Feet with my eye-lashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੫
Raag Suhi Guru Arjan Dev
ਜਹਾ ਪਠਾਵਹੁ ਜਾਂਉ ਤਤੀ ਰੀ ॥੨॥
Jeha Pathavahu Jano Thathee Ree ||2||
Wherever You send me, there I will go. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੬
Raag Suhi Guru Arjan Dev
ਜਪ ਤਪ ਸੰਜਮ ਦੇਉ ਜਤੀ ਰੀ ॥
Jap Thap Sanjam Dhaeo Jathee Ree ||
I would trade meditation, austerity, self-discipline and celibacy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੭
Raag Suhi Guru Arjan Dev
ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥
Eik Nimakh Milavahu Mohi Pranapathee Ree ||3||
If I could only meet the Lord of my life, for even an instant. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੮
Raag Suhi Guru Arjan Dev
ਮਾਣੁ ਤਾਣੁ ਅਹੰਬੁਧਿ ਹਤੀ ਰੀ ॥
Man Than Ahanbudhh Hathee Ree ||
She who eradicates her self-conceit, power and arrogant intellect,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੯
Raag Suhi Guru Arjan Dev
ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥
Sa Naanak Sohagavathee Ree ||4||4||10||
O Nanak, is the true soul-bride. ||4||4||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੧੦
Raag Suhi Guru Arjan Dev