Loein Lo-ee Dith Pi-aas Na Bujhai Moo Ghunee
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
in Section 'Pria Kee Preet Piaree' of Amrit Keertan Gutka.
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੧੩
Raag Vadhans Guru Arjan Dev
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
Loein Loee Ddith Pias N Bujhai Moo Ghanee ||
With my eyes, I have seen the Light of the Lord, but my great thirst is not quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੧੪
Raag Vadhans Guru Arjan Dev
ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥
Naanak Sae Akharreeaan Biann Jinee Ddisandho Ma Piree ||1||
O Nanak, those eyes are different, which behold my Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੧੫
Raag Vadhans Guru Arjan Dev
Goto Page