Lub Kuthaa Koorr Choohurraa Thag Khaadhaa Murudhaar
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ
in Section 'Kaaraj Sagal Savaaray' of Amrit Keertan Gutka.
ਸਿਰੀਰਾਗੁ ਮਹਲਾ ੧ ॥
Sireerag Mehala 1 ||
Sriraag, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧
Sri Raag Guru Nanak Dev
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
Lab Kutha Koorr Chooharra Thag Khadhha Muradhar ||
Greed is a dog; falsehood is a filthy street-sweeper. Cheating is eating a rotting carcass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨
Sri Raag Guru Nanak Dev
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
Par Nindha Par Mal Mukh Sudhhee Agan Krodhh Chanddal ||
Slandering others is putting the filth of others into your own mouth. The fire of anger is the outcaste who burns dead bodies at the crematorium.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩
Sri Raag Guru Nanak Dev
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
Ras Kas Ap Salahana Eae Karam Maerae Karathar ||1||
I am caught in these tastes and flavors, and in self-conceited praise. These are my actions, O my Creator! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੪
Sri Raag Guru Nanak Dev
ਬਾਬਾ ਬੋਲੀਐ ਪਤਿ ਹੋਇ ॥
Baba Boleeai Path Hoe ||
O Baba, speak only that which will bring you honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੫
Sri Raag Guru Nanak Dev
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
Ootham Sae Dhar Ootham Keheeahi Neech Karam Behi Roe ||1|| Rehao ||
They alone are good, who are judged good at the Lord's Door. Those with bad karma can only sit and weep. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੬
Sri Raag Guru Nanak Dev
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
Ras Sueina Ras Rupa Kaman Ras Paramal Kee Vas ||
The pleasures of gold and silver, the pleasures of women, the pleasure of the fragrance of sandalwood,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੭
Sri Raag Guru Nanak Dev
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
Ras Ghorrae Ras Saeja Mandhar Ras Meetha Ras Mas ||
The pleasure of horses, the pleasure of a soft bed in a palace, the pleasure of sweet treats and the pleasure of hearty meals
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੮
Sri Raag Guru Nanak Dev
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
Eaethae Ras Sareer Kae Kai Ghatt Nam Nivas ||2||
-these pleasures of the human body are so numerous; how can the Naam, the Name of the Lord, find its dwelling in the heart? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੯
Sri Raag Guru Nanak Dev
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
Jith Boliai Path Paeeai So Bolia Paravan ||
Those words are acceptable, which, when spoken, bring honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੦
Sri Raag Guru Nanak Dev
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
Fika Bol Viguchana Sun Moorakh Man Ajan ||
Harsh words bring only grief. Listen, O foolish and ignorant mind!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੧
Sri Raag Guru Nanak Dev
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
Jo This Bhavehi Sae Bhalae Hor K Kehan Vakhan ||3||
Those who are pleasing to Him are good. What else is there to be said? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੨
Sri Raag Guru Nanak Dev
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
Thin Math Thin Path Thin Dhhan Palai Jin Hiradhai Rehia Samae ||
Wisdom, honor and wealth are in the laps of those whose hearts remain permeated with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੩
Sri Raag Guru Nanak Dev
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
Thin Ka Kia Salahana Avar Sualio Kae ||
What praise can be offered to them? What other adornments can be bestowed upon them?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੪
Sri Raag Guru Nanak Dev
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
Naanak Nadharee Baharae Rachehi Dhan N Nae ||4||4||
O Nanak, those who lack the Lord's Glance of Grace cherish neither charity nor the Lord's Name. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੫
Sri Raag Guru Nanak Dev