Lub Paap Dhue Raajaa Mehuthaa Koorr Ho-aa Sikudhaar
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥

This shabad is by Guru Nanak Dev in Raag Asa on Page 1027
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੫
Raag Asa Guru Nanak Dev


ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ

Lab Pap Dhue Raja Mehatha Koorr Hoa Sikadhar ||

Greed and sin are the king and prime minister; falsehood is the treasurer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੬
Raag Asa Guru Nanak Dev


ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ

Kam Naeb Sadh Pushheeai Behi Behi Karae Beechar ||

Sexual desire, the chief advisor, is summoned and consulted; they all sit together and contemplate their plans.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੭
Raag Asa Guru Nanak Dev


ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ

Andhhee Rayath Gian Vihoonee Bhahi Bharae Muradhar ||

Their subjects are blind, and without wisdom, they try to please the will of the dead.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੮
Raag Asa Guru Nanak Dev


ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ

Gianee Nachehi Vajae Vavehi Roop Karehi Seegar ||

The spiritually wise dance and play their musical instruments, adorning themselves with beautiful decorations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੯
Raag Asa Guru Nanak Dev


ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ

Oochae Kookehi Vadha Gavehi Jodhha Ka Veechar ||

They shout out loud, and sing epic poems and heroic stories.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੦
Raag Asa Guru Nanak Dev


ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ

Moorakh Panddith Hikamath Hujath Sanjai Karehi Piar ||

The fools call themselves spiritual scholars, and by their clever tricks, they love to gather wealth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੧
Raag Asa Guru Nanak Dev


ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ

Dhharamee Dhharam Karehi Gavavehi Mangehi Mokh Dhuar ||

The righteous waste their righteousness, by asking for the door of salvation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੨
Raag Asa Guru Nanak Dev


ਜਤੀ ਸਦਾਵਹਿ ਜੁਗਤਿ ਜਾਣਹਿ ਛਡਿ ਬਹਹਿ ਘਰ ਬਾਰੁ

Jathee Sadhavehi Jugath N Janehi Shhadd Behehi Ghar Bar ||

They call themselves celibate, and abandon their homes, but they do not know the true way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੩
Raag Asa Guru Nanak Dev


ਸਭੁ ਕੋ ਪੂਰਾ ਆਪੇ ਹੋਵੈ ਘਟਿ ਕੋਈ ਆਖੈ

Sabh Ko Poora Apae Hovai Ghatt N Koee Akhai ||

Everyone calls himself perfect; none call themselves imperfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੪
Raag Asa Guru Nanak Dev


ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

Path Paravana Pishhai Paeeai Tha Naanak Tholia Japai ||2||

If the weight of honor is placed on the scale, then, O Nanak, one sees his true weight. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੫
Raag Asa Guru Nanak Dev