Lukh Lukh Jog Dhi-aan Mil Dhar Dhi-aan Behundhe
ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ॥
in Section 'Gursikh Bareek Heh' of Amrit Keertan Gutka.
ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ॥
Lakh Lakh Jog Dhhian Mil Dhhar Dhhian Behandhae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੪
Vaaran Bhai Gurdas
ਲਖ ਲਖ ਸੁੰਨ ਸਮਾਧਿ ਸਾਧਿ ਨਿਜ ਆਸਣ ਸੰਦੇ॥
Lakh Lakh Sunn Samadhh Sadhh Nij Asan Sandhae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੫
Vaaran Bhai Gurdas
ਲਖ ਸੇਖ ਸਿਮਰਣਿ ਕਰਹਿਂ ਗੁਣ ਗਿਆਨ ਗਣੰਦੇ॥
Lakh Saekh Simaran Karehin Gun Gian Ganandhae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੬
Vaaran Bhai Gurdas
ਮਹਿਮਾਂ ਲਖ ਮਹਾਤਮਾਂ ਜੈਕਾਰ ਕਰੰਦੇ॥
Mehiman Lakh Mehathaman Jaikar Karandhae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੭
Vaaran Bhai Gurdas
ਉਸਤਤਿ ਉਪਮਾਂ ਲਖ ਲਖ ਲਖ ਭਗਤਿ ਜਪੰਦੇ॥
Ousathath Oupaman Lakh Lakh Lakh Bhagath Japandhae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੮
Vaaran Bhai Gurdas
ਗੁਰਮੁਖਿ ਸੁਖਫਲੁ ਪਿਰਮ ਰਸੁ ਇਕ ਪਲੁ ਨ ਲਹੰਦੇ ॥੧੭॥
Guramukh Sukhafal Piram Ras Eik Pal N Lehandhae ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੯
Vaaran Bhai Gurdas