Lukh Nekee-aa Chungi-aa-ee-aa Lukh Punnaa Puruvaan
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੮
Raag Asa Guru Nanak Dev
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
Lakh Naekeea Changiaeea Lakh Punna Paravan ||
Hundreds of thousands of virtues and good actions, and hundreds of thousands of blessed charities,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੯
Raag Asa Guru Nanak Dev
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
Lakh Thap Oupar Theerathhan Sehaj Jog Baeban ||
Hundreds of thousands of penances at sacred shrines, and the practice of Sehj Yoga in the wilderness,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੦
Raag Asa Guru Nanak Dev
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
Lakh Soorathan Sangaram Ran Mehi Shhuttehi Paran ||
Hundreds of thousands of courageous actions and giving up the breath of life on the field of battle,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੧
Raag Asa Guru Nanak Dev
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
Lakh Surathee Lakh Gian Dhhian Parreeahi Path Puran ||
Hundreds of thousands of divine understandings, hundreds of thousands of divine wisdoms and meditations and readings of the Vedas and the Puraanas
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੨
Raag Asa Guru Nanak Dev
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
Jin Karathai Karana Keea Likhia Avan Jan ||
- before the Creator who created the creation, and who ordained coming and going,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੩
Raag Asa Guru Nanak Dev
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
Naanak Mathee Mithhia Karam Sacha Neesan ||2||
O Nanak, all these things are false. True is the Insignia of His Grace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੪
Raag Asa Guru Nanak Dev