Lukhe Saah Sungraam Jujhe Jujhaarun
ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ ॥

This shabad is by Guru Gobind Singh in Amrit Keertan on Page 296
in Section 'Bir Ras' of Amrit Keertan Gutka.

ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ

Lakhae Sah Sangram Jujhae Jujharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧
Amrit Keertan Guru Gobind Singh


ਤਵੰ ਕੀਟ ਬਾਣੰ ਕਮਾਣੰ ਸੰਭਾਰੰ

Thavan Keett Banan Kamanan Sanbharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨
Amrit Keertan Guru Gobind Singh


ਹਨਿਯੋ ਏਕ ਖਾਨੰ ਖ਼ਿਆਲੰ ਖਤੰਗੰ

Haniyo Eaek Khanan Khhialan Khathangan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੩
Amrit Keertan Guru Gobind Singh


ਡਸਿਯੋ ਸਤ੍ਰ ਕੋ ਜਾਨ ਸਿਆਮੰ ਭੁਜੰਗੰ ॥੨੪॥

Ddasiyo Sathr Ko Jan Siaman Bhujangan ||24||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੪
Amrit Keertan Guru Gobind Singh


ਗਿਗਿਯੋ ਭੂਮ ਸੇ ਬਾਣ ਦੂਜੇ ਸੰਭਾਰਯੋ

Gigiyo Bhoom Sae Ban Dhoojae Sanbharayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੫
Amrit Keertan Guru Gobind Singh


ਮੁਖੰ ਭੀਖਨੰ ਖਾਨ ਕੇ ਤਾਨ ਮਾਰਯੋ

Mukhan Bheekhanan Khan Kae Than Marayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੬
Amrit Keertan Guru Gobind Singh


ਭਜਿਯੋ ਖ਼ਾਨ ਖੂਨੀ ਰਹਿਯੋ ਖੇਤ ਤਾਜੀ

Bhajiyo Khhan Khoonee Rehiyo Khaeth Thajee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੭
Amrit Keertan Guru Gobind Singh


ਤਜੇ ਪ੍ਰਾਣ ਤੀਜੇ ਲਗੇ ਬਾਣਬਾਜੀ ॥੨੫॥

Thajae Pran Theejae Lagae Banabajee ||25||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੮
Amrit Keertan Guru Gobind Singh


ਛੁਟੀ ਮੂਰਛਾ ਨਾ ਹਰੀ ਚੰਦੰ ਸੰਭਾਰੇ

Shhuttee Moorashha Na Haree Chandhan Sanbharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੯
Amrit Keertan Guru Gobind Singh


ਗਹੇ ਬਾਣ ਕਮਾਣ ਭੇ ਐਂਚ ਮਾਰੇ

Gehae Ban Kaman Bhae Ainach Marae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੦
Amrit Keertan Guru Gobind Singh


ਲਗੇ ਅੰਗ ਜਾਂ ਕੇ ਰਹੇ ਸੰਭਾਰੰ

Lagae Ang Jan Kae Rehae N Sanbharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੧
Amrit Keertan Guru Gobind Singh


ਤਨੰ ਤਿਆਗਤੇ ਦੇਵ ਲੋਕੰ ਪਧਾਰੰ

Thanan Thiagathae Dhaev Lokan Padhharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੨
Amrit Keertan Guru Gobind Singh


ਦੁਯੰ ਬਾਨ ਖੈਂਚੇ ਇਕੰ ਬਾਰ ਮਾਰੇ

Dhuyan Ban Khainachae Eikan Bar Marae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੩
Amrit Keertan Guru Gobind Singh


ਬਲੀ ਬੀਰ ਬਾਜੀਨ ਤਾਜੀ ਬਿਦਾਰੇ

Balee Beer Bajeen Thajee Bidharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੪
Amrit Keertan Guru Gobind Singh


ਜਿਸੈ ਬਾਨ ਲਾਗੈ ਰਹੈ ਸੰਭਾਰੰ

Jisai Ban Lagai Rehai N Sanbharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੫
Amrit Keertan Guru Gobind Singh


ਤਨੰ ਬੋਧਿ ਕੈ ਤਾਹਿ ਪਾਰੰ ਸਿਧਾਰੰ ॥੨੭॥

Thanan Bodhh Kai Thahi Paran Sidhharan ||27||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੬
Amrit Keertan Guru Gobind Singh


ਸਭੇ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ

Sabhae Svam Dhharaman S Beeran Sanbharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੭
Amrit Keertan Guru Gobind Singh


ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ

Ddakee Ddakanee Bhooth Praethan Bakarae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੮
Amrit Keertan Guru Gobind Singh


ਹਸੇ ਬੀਰ ਬੈਤਾਲ ਸੁੱਧ ਸਿੱਧੰ

Hasae Beer Baithal A Sudhh Sdhhin ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੧੯
Amrit Keertan Guru Gobind Singh


ਚਵੀ ਚਾਵਡੀਯੰ ਉਡੀ ਗ੍ਰਿਧ ਬ੍ਰਿਧੰ ॥੨੮॥

Chavee Chavaddeeyan Ouddee Gridhh Bridhhan ||28||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੦
Amrit Keertan Guru Gobind Singh


ਹਰੀ ਚੰਦ ਕੋਪੇ ਕਮਾਣੰ ਸੰਭਾਰੰ

Haree Chandh Kopae Kamanan Sanbharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੧
Amrit Keertan Guru Gobind Singh


ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ

Prathham Bajeeyan Than Banan Preharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੨
Amrit Keertan Guru Gobind Singh


ਦੁਤੀਯ ਤਾਕ ਕੈ ਤੀਰ ਮੋ ਕੌ ਚਲਾਯੰ

Dhutheey Thak Kai Theer Mo Ka Chalayan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੩
Amrit Keertan Guru Gobind Singh


ਰਖਿਓ ਦਈਵ ਮੈ ਕਾਨ ਛ੍ਵੈ ਕੈ ਸਿਧਾਯੰ ॥੨੯॥

Rakhiou Dheev Mai Kan Shhaiv Kai Sidhhayan ||29||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੪
Amrit Keertan Guru Gobind Singh


ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ

Thritheey Ban Mariyo S Paettee Majharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੫
Amrit Keertan Guru Gobind Singh


ਬਿਧੀਅੰ ਚਿਲਕਤੰ ਦੁਆਲ ਪਾਰੰ ਪਧਾਰੰ

Bidhheean Chilakathan Dhual Paran Padhharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੬
Amrit Keertan Guru Gobind Singh


ਚੁਭੀ ਚਿੰਚ ਚਰਮੰ ਕਛੂ ਘਾਇ ਆਯੰ

Chubhee Chinch Charaman Kashhoo Ghae N Ayan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੭
Amrit Keertan Guru Gobind Singh


ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥

Kalan Kaevalan Jan Dhasan Bachayan ||30||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੬ ਪੰ. ੨੮
Amrit Keertan Guru Gobind Singh