Lunkaa Saa Kot Sumundh See Khaa-ee
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
in Section 'Jo Aayaa So Chalsee' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੫
Raag Asa Bhagat Kabir
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
Lanka Sa Kott Samundh See Khaee ||
A fortress like that of Sri Lanka, with the ocean as a moat around it
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੬
Raag Asa Bhagat Kabir
ਤਿਹ ਰਾਵਨ ਘਰ ਖਬਰਿ ਨ ਪਾਈ ॥੧॥
Thih Ravan Ghar Khabar N Paee ||1||
- there is no news about that house of Raavan. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੭
Raag Asa Bhagat Kabir
ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥
Kia Mago Kishh Thhir N Rehaee ||
What shall I ask for? Nothing is permanent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੮
Raag Asa Bhagat Kabir
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥
Dhaekhath Nain Chaliou Jag Jaee ||1|| Rehao ||
I see with my eyes that the world is passing away. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧੯
Raag Asa Bhagat Kabir
ਇਕੁ ਲਖੁ ਪੂਤ ਸਵਾ ਲਖੁ ਨਾਤੀ ॥
Eik Lakh Pooth Sava Lakh Nathee ||
Thousands of sons and thousands of grandsons
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੦
Raag Asa Bhagat Kabir
ਤਿਹ ਰਾਵਨ ਘਰ ਦੀਆ ਨ ਬਾਤੀ ॥੨॥
Thih Ravan Ghar Dheea N Bathee ||2||
- but in that house of Raavan, the lamps and wicks have gone out. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੧
Raag Asa Bhagat Kabir
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥
Chandh Sooraj Ja Kae Thapath Rasoee ||
The moon and the sun cooked his food.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੨
Raag Asa Bhagat Kabir
ਬੈਸੰਤਰੁ ਜਾ ਕੇ ਕਪਰੇ ਧੋਈ ॥੩॥
Baisanthar Ja Kae Kaparae Dhhoee ||3||
The fire washed his clothes. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੩
Raag Asa Bhagat Kabir
ਗੁਰਮਤਿ ਰਾਮੈ ਨਾਮਿ ਬਸਾਈ ॥
Guramath Ramai Nam Basaee ||
Under Guru's Instructions, one whose mind is filled with the Lord's Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੪
Raag Asa Bhagat Kabir
ਅਸਥਿਰੁ ਰਹੈ ਨ ਕਤਹੂੰ ਜਾਈ ॥੪॥
Asathhir Rehai N Kathehoon Jaee ||4||
Becomes permanent, and does not go anywhere. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੫
Raag Asa Bhagat Kabir
ਕਹਤ ਕਬੀਰ ਸੁਨਹੁ ਰੇ ਲੋਈ ॥
Kehath Kabeer Sunahu Rae Loee ||
Says Kabeer, listen, people:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੬
Raag Asa Bhagat Kabir
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥
Ram Nam Bin Mukath N Hoee ||5||8||21||
Without the Lord's Name, no one is liberated. ||5||8||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨੭
Raag Asa Bhagat Kabir