Lusun Lukaaei-aa Na Lukai Behi Khaajai Koonai
ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥
in Section 'Moh Kaale Thin Nindhakaa' of Amrit Keertan Gutka.
ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥
Lasan Lukaeia N Lukai Behi Khajai Koonai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੭
Vaaran Bhai Gurdas
ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ॥
Kala Kanbal Oujala Kioun Hoe Saboonai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੮
Vaaran Bhai Gurdas
ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ॥
Ddaemoo Khakhar Jo Shhuhai Dhisai Muhi Soonai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੯
Vaaran Bhai Gurdas
ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ॥
Kithai Kanm N Avee Lavan Bin Loonai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੦
Vaaran Bhai Gurdas
ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ॥
Nindhak Nam Visaria Gur Gian Vihoonai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੧
Vaaran Bhai Gurdas
ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ॥੩॥
Halath Palath Sukh Na Lehai Dhukheea Sir Jhoonai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੨
Vaaran Bhai Gurdas