Maa-ee Moro Preethum Raam Buthaavuhu Ree Maa-ee
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥
in Section 'Mere Man Bairaag Bhea Jeo' of Amrit Keertan Gutka.
ਆਸਾਵਰੀ ਮਹਲਾ ੪ ॥
Asavaree Mehala 4 ||
Aasaavaree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧
Raag Asa Guru Ram Das
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥
Maee Moro Preetham Ram Bathavahu Ree Maee ||
O mother, my mother, tell me about my Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨
Raag Asa Guru Ram Das
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥
Ho Har Bin Khin Pal Rehi N Sako Jaisae Karehal Bael Reejhaee ||1|| Rehao ||
Without the Lord, I cannot live for a moment, even an instant; I love Him, like the camel loves the vine. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੩
Raag Asa Guru Ram Das
ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥
Hamara Man Bairag Birakath Bhaeiou Har Dharasan Meeth Kai Thaee ||
My mind has become sad and distant, longing for the Blessed Vision of the Lord's Darshan, my Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੪
Raag Asa Guru Ram Das
ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥
Jaisae Al Kamala Bin Rehi N Sakai Thaisae Mohi Har Bin Rehan N Jaee ||1||
As the bumblebee cannot live without the lotus, I cannot live without the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੫
Raag Asa Guru Ram Das
ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥
Rakh Saran Jagadheesur Piarae Mohi Saradhha Poor Har Gusaee ||
Keep me under Your Protection, O Beloved Master of the Universe; fulfill my faith, O Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੬
Raag Asa Guru Ram Das
ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥
Jan Naanak Kai Man Anadh Hoth Hai Har Dharasan Nimakh Dhikhaee ||2||39||13||15||67||
Servant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੭
Raag Asa Guru Ram Das