Maa-ee Mun Mero Bas Naahi
ਮਾਈ ਮਨੁ ਮੇਰੋ ਬਸਿ ਨਾਹਿ ॥
in Section 'Is Mann Ko Ko-ee Khojuhu Bhaa-ee' of Amrit Keertan Gutka.
ਸੋਰਠਿ ਮਹਲਾ ੯ ॥
Sorath Mehala 9 ||
Sorat'h, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੧
Raag Sorath Guru Tegh Bahadur
ਮਾਈ ਮਨੁ ਮੇਰੋ ਬਸਿ ਨਾਹਿ ॥
Maee Man Maero Bas Nahi ||
O mother, my mind is out of control.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੨
Raag Sorath Guru Tegh Bahadur
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
Nis Basur Bikhian Ko Dhhavath Kihi Bidhh Roko Thahi ||1|| Rehao ||
Night and day, it runs after sin and corruption. How can I restrain it? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੩
Raag Sorath Guru Tegh Bahadur
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
Baedh Puran Simrith Kae Math Sun Nimakh N Heeeae Basavai ||
He listens to the teachings of the Vedas, the Puraanas and the Simritees, but he does not enshrine them in his heart, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੪
Raag Sorath Guru Tegh Bahadur
ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
Par Dhhan Par Dhara Sio Rachiou Birathha Janam Siravai ||1||
Engrossed in the wealth and women of others, his life passes away uselessly. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੫
Raag Sorath Guru Tegh Bahadur
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥
Madh Maeia Kai Bhaeiou Bavaro Soojhath Neh Kashh Giana ||
He has gone insane with the wine of Maya, and does not understand even a bit of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੬
Raag Sorath Guru Tegh Bahadur
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
Ghatt Hee Bheethar Basath Niranjan Tha Ko Maram N Jana ||2||
Deep within his heart, the Immaculate Lord dwells, but he does not know this secret. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੭
Raag Sorath Guru Tegh Bahadur
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥
Jab Hee Saran Sadhh Kee Aeiou Dhuramath Sagal Binasee ||
When I came to the Sanctuary of the Holy Saints, all my evil-mindedness was dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੮
Raag Sorath Guru Tegh Bahadur
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥
Thab Naanak Chaethiou Chinthaman Kattee Jam Kee Fasee ||3||7||
Then, O Nanak, I remembered the Chintaamani, the jewel which fulfills all desires, and the noose of Death was snapped. ||3||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੫ ਪੰ. ੯
Raag Sorath Guru Tegh Bahadur