Maa-ee Ree Aan Simar Mar Jaahi
ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥
in Section 'Har Ke Naam Binaa Dukh Pave' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੭
Raag Sarang Guru Arjan Dev
ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥
Maee Ree An Simar Mar Janhi ||
O mother, by meditating in remembrance on some other, the mortal dies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੮
Raag Sarang Guru Arjan Dev
ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥
Thiag Gobidh Jeean Ko Dhatha Maeia Sang Lapattahi ||1|| Rehao ||
Forsaking the Lord of the Universe, the Giver of souls, the mortal is engrossed and entangled in Maya. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੯
Raag Sarang Guru Arjan Dev
ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥
Nam Bisar Chalehi An Marag Narak Ghor Mehi Pahi ||
Forgetting the Naam, the Name of the Lord, he walks on some other path, and falls into the most horrible hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੦
Raag Sarang Guru Arjan Dev
ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥
Anik Sajanee Ganath N Avai Garabhai Garabh Bhramahi ||1||
He suffers uncounted punishments, and wanders from womb to womb in reincarnation. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੧
Raag Sarang Guru Arjan Dev
ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥
Sae Dhhanavanthae Sae Pathivanthae Har Kee Saran Samahi ||
They alone are wealthy, and they alone are honorable, who are absorbed in the Sanctuary of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੨
Raag Sarang Guru Arjan Dev
ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥
Gur Prasadh Naanak Jag Jeethiou Bahur N Avehi Janhi ||2||88||111||
By Guru's Grace, O Nanak, they conquer the world; they do not come and go in reincarnation ever again. ||2||88||111||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੩
Raag Sarang Guru Arjan Dev