Maa-ee Ree Maathee Churun Sumooh
ਮਾਈ ਰੀ ਮਾਤੀ ਚਰਣ ਸਮੂਹ ॥
in Section 'Charan Kumal Sang Lagee Doree' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੧੫
Raag Sarang Guru Arjan Dev
ਮਾਈ ਰੀ ਮਾਤੀ ਚਰਣ ਸਮੂਹ ॥
Maee Ree Mathee Charan Samooh ||
O mother, I am totally intoxicated with the Lord's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੧੬
Raag Sarang Guru Arjan Dev
ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥
Eaekas Bin Ho An N Jano Dhutheea Bhao Sabh Looh ||1|| Rehao ||
I know of none other than the Lord. I have totally burnt off my sense of duality. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੧੭
Raag Sarang Guru Arjan Dev
ਤਿਆਗਿ ਗੁੋਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥
Thiag Guopal Avar Jo Karana Thae Bikhia Kae Khooh ||
To abandon the Lord of the World, and become involved with anything else, is to fall into the pit of corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੧੮
Raag Sarang Guru Arjan Dev
ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥
Dharas Pias Maera Man Mohiou Kadtee Narak Thae Dhhooh ||1||
My mind is enticed, thirsty for the Blessed Vision of His Darshan. He has lifted me up and out of hell. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੧੯
Raag Sarang Guru Arjan Dev
ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥
Santh Prasadh Miliou Sukhadhatha Binasee Houmai Hooh ||
By the Grace of the Saints, I have met the Lord, the Giver of peace; the noise of egotism has been stilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੨੦
Raag Sarang Guru Arjan Dev
ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥
Ram Rang Rathae Dhas Naanak Mouliou Man Than Jooh ||2||95||118||
Slave Nanak is imbued with the Love of the Lord; the forests of his mind and body have blossomed forth. ||2||95||118||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੯ ਪੰ. ੨੧
Raag Sarang Guru Arjan Dev