Maaei-aa Ho-ee Naagunee Jugath Rehee Luputaae
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
in Section 'Mayaa Hoee Naagnee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧੩
Raag Goojree Guru Amar Das
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
Maeia Hoee Naganee Jagath Rehee Lapattae ||
Maya is a serpent, clinging to the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧੪
Raag Goojree Guru Amar Das
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
Eis Kee Saeva Jo Karae This Hee Ko Fir Khae ||
Whoever serves her, she ultimately devours.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧੫
Raag Goojree Guru Amar Das
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
Guramukh Koee Gararroo Thin Mal Dhal Laee Pae ||
The Gurmukh is a snake-charmer; he has trampled her and thrown her down, and crushed her underfoot.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧੬
Raag Goojree Guru Amar Das
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥
Naanak Saeee Oubarae J Sach Rehae Liv Lae ||2||
O Nanak, they alone are saved, who remain lovingly absorbed in the True Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧੭
Raag Goojree Guru Amar Das