Maahaa Ruthee Subh Thoon Ghurree Mooruth Veechaaraa
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
in Section 'Maahaa Ruthee Aaveh Vaar Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੧੮
Raag Maajh Guru Nanak Dev
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
Maha Ruthee Sabh Thoon Gharree Moorath Veechara ||
Through all the months and the seasons, the minutes and the hours, I dwell upon You, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੧੯
Raag Maajh Guru Nanak Dev
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
Thoon Ganathai Kinai N Paeiou Sachae Alakh Apara ||
No one has attained You by clever calculations, O True, Unseen and Infinite Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੦
Raag Maajh Guru Nanak Dev
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
Parria Moorakh Akheeai Jis Lab Lobh Ahankara ||
That scholar who is full of greed, arrogant pride and egotism, is known to be a fool.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੧
Raag Maajh Guru Nanak Dev
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
Nao Parreeai Nao Bujheeai Guramathee Veechara ||
So read the Name, and realize the Name, and contemplate the Guru's Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੨
Raag Maajh Guru Nanak Dev
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
Guramathee Nam Dhhan Khattia Bhagathee Bharae Bhanddara ||
Through the Guru's Teachings, I have earned the wealth of the Naam; I possess the storehouses, overflowing with devotion to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੩
Raag Maajh Guru Nanak Dev
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
Niramal Nam Mannia Dhar Sachai Sachiara ||
Believing in the Immaculate Naam, one is hailed as true, in the True Court of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੪
Raag Maajh Guru Nanak Dev
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
Jis Dha Jeeo Paran Hai Anthar Joth Apara ||
The Divine Light of the Infinite Lord, who owns the soul and the breath of life, is deep within the inner being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੫
Raag Maajh Guru Nanak Dev
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
Sacha Sahu Eik Thoon Hor Jagath Vanajara ||6||
You alone are the True Banker, O Lord; the rest of the world is just Your petty trader. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੩ ਪੰ. ੨੬
Raag Maajh Guru Nanak Dev