Maakhee Raam Kee Thoo Maakhee
ਮਾਖੀ ਰਾਮ ਕੀ ਤੂ ਮਾਖੀ ॥
in Section 'Mayaa Hoee Naagnee' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੧
Raag Sarang Guru Arjan Dev
ਮਾਖੀ ਰਾਮ ਕੀ ਤੂ ਮਾਖੀ ॥
Makhee Ram Kee Thoo Makhee ||
A fly! You are just a fly, created by the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨
Raag Sarang Guru Arjan Dev
ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥
Jeh Dhuragandhh Theha Thoo Baisehi Meha Bikhia Madh Chakhee ||1|| Rehao ||
Wherever it stinks, you land there; you suck in the most toxic stench. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩
Raag Sarang Guru Arjan Dev
ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥
Kithehi Asathhan Thoo Ttikan N Pavehi Eih Bidhh Dhaekhee Akhee ||
You don't stay put anywhere; I have seen this with my eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੪
Raag Sarang Guru Arjan Dev
ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥
Santha Bin Thai Koe N Shhaddia Santh Parae Gobidh Kee Pakhee ||1||
You have not spared anyone, except the Saints - the Saints are on the side of the Lord of the Universe. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੫
Raag Sarang Guru Arjan Dev
ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥
Jeea Janth Sagalae Thai Mohae Bin Santha Kinai N Lakhee ||
You have enticed all beings and creatures; no one knows You, except the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੬
Raag Sarang Guru Arjan Dev
ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥
Naanak Dhas Har Keerathan Ratha Sabadh Surath Sach Sakhee ||2||99||122||
Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੭
Raag Sarang Guru Arjan Dev