Maanukh Bin Boojhe Biruthaa Aaei-aa
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥
in Section 'Maanas Janam Dulanbh Hai' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੨
Raag Todee Guru Arjan Dev
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥
Manukh Bin Boojhae Birathha Aeia ||
Without understanding, his coming into the world is useless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੩
Raag Todee Guru Arjan Dev
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥
Anik Saj Seegar Bahu Karatha Jio Mirathak Oudtaeia || Rehao ||
He puts on various ornaments and many decorations, but it is like dressing a corpse. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੪
Raag Todee Guru Arjan Dev
ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥
Dhhae Dhhae Kirapan Sram Keeno Eikathr Karee Hai Maeia ||
With great effort and exertion, the miser works to gather in the riches of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੫
Raag Todee Guru Arjan Dev
ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥੧॥
Dhan Punn Nehee Santhan Saeva Kith Hee Kaj N Aeia ||1||
He does not give anything in charity or generosity, and he does not serve the Saints; his wealth does not do him any good at all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੬
Raag Todee Guru Arjan Dev
ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥
Kar Abharan Savaree Saeja Kaman Thhatt Banaeia ||
The soul-bride puts on her ornaments, embellishes her bed, and fashions decorations.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੭
Raag Todee Guru Arjan Dev
ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥੨॥
Sang N Paeiou Apunae Bharathae Paekh Paekh Dhukh Paeia ||2||
But if she does not obtain the company of her Husband Lord, the sight of these decorations only brings her pain. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੮
Raag Todee Guru Arjan Dev
ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥
Saro Dhinas Majooree Karatha Thuhu Moosalehi Shharaeia ||
The man works all day long, threshing the husks with the pestle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੧੯
Raag Todee Guru Arjan Dev
ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥
Khaedh Bhaeiou Baegaree Niaee Ghar Kai Kam N Aeia ||3||
He is depressed, like a forced laborer, and so he is of no use to his own home. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੨੦
Raag Todee Guru Arjan Dev
ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥
Bhaeiou Anugrahu Ja Ko Prabh Ko This Hiradhai Nam Vasaeia ||
But when God shows His Mercy and Grace, He implants the Naam, the Name of the Lord, within the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੨੧
Raag Todee Guru Arjan Dev
ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥੪॥੨॥੪॥
Sadhhasangath Kai Pashhai Pariao Jan Naanak Har Ras Paeia ||4||2||4||
Search the Saadh Sangat, the Company of the Holy, O Nanak, and find the sublime essence of the Lord. ||4||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੦ ਪੰ. ੨੨
Raag Todee Guru Arjan Dev