Maatee The Jin Saaji-aa Kar Dhurulubh Dheh
ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥
in Section 'Aisaa Kaahe Bhool Paray' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੮
Raag Bilaaval Guru Arjan Dev
ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥
Mattee Thae Jin Sajia Kar Dhuralabh Dhaeh ||
He fashioned you from clay, and made your priceless body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੯
Raag Bilaaval Guru Arjan Dev
ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥
Anik Shhidhr Man Mehi Dtakae Niramal Dhrisattaeh ||1||
He covers the many faults in your mind, and makes you look immaculate and pure. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੦
Raag Bilaaval Guru Arjan Dev
ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥
Kio Bisarai Prabh Manai Thae Jis Kae Gun Eaeh ||
So why do you forget God from your mind? He has done so many good things for you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੧
Raag Bilaaval Guru Arjan Dev
ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥
Prabh Thaj Rachae J An Sio So Raleeai Khaeh ||1|| Rehao ||
One who forsakes God, and blends himself with another, in the end is blended with dust. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੨
Raag Bilaaval Guru Arjan Dev
ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥
Simarahu Simarahu Sas Sas Math Bilam Karaeh ||
Meditate, meditate in remembrance with each and every breath - do not delay!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੩
Raag Bilaaval Guru Arjan Dev
ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥
Shhodd Prapanch Prabh Sio Rachahu Thaj Koorrae Naeh ||2||
Renounce worldly affairs, and merge yourself into God; forsake false loves. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੪
Raag Bilaaval Guru Arjan Dev
ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥
Jin Anik Eaek Bahu Rang Keeeae Hai Hosee Eaeh ||
He is many, and He is One; He takes part in the many plays. This is as He is, and shall be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੫
Raag Bilaaval Guru Arjan Dev
ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥
Kar Saeva This Parabreham Gur Thae Math Laeh ||3||
So serve that Supreme Lord God, and accept the Guru's Teachings. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੬
Raag Bilaaval Guru Arjan Dev
ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥
Oochae Thae Oocha Vadda Sabh Sang Baranaeh ||
God is said to be the highest of the high, the greatest of all, our companion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੭
Raag Bilaaval Guru Arjan Dev
ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥
Dhas Dhas Ko Dhasara Naanak Kar Laeh ||4||17||47||
Please, let Nanak be the slave of the slave of Your slaves. ||4||17||47||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੧ ਪੰ. ੧੮
Raag Bilaaval Guru Arjan Dev