Maath Pithaa Bhaa-ee Suth Banithaa
ਮਾਤ ਪਿਤਾ ਭਾਈ ਸੁਤੁ ਬਨਿਤਾ ॥

This shabad is by Guru Arjan Dev in Raag Parbhati on Page 722
in Section 'Mayaa Hoee Naagnee' of Amrit Keertan Gutka.

ਬਿਭਾਸ ਪ੍ਰਭਾਤੀ ਮਹਲਾ ਅਸਟਪਦੀਆ

Bibhas Prabhathee Mehala 5 Asattapadheea

Bibhaas, Prabhaatee, Fifth Mehl, Ashtapadees:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੨੬
Raag Parbhati Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੨੭
Raag Parbhati Guru Arjan Dev


ਮਾਤ ਪਿਤਾ ਭਾਈ ਸੁਤੁ ਬਨਿਤਾ

Math Pitha Bhaee Suth Banitha ||

Mother, father, siblings, children and spouse

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੨੮
Raag Parbhati Guru Arjan Dev


ਚੂਗਹਿ ਚੋਗ ਅਨੰਦ ਸਿਉ ਜੁਗਤਾ

Choogehi Chog Anandh Sio Jugatha ||

Involved with them, people eat the food of bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੨੯
Raag Parbhati Guru Arjan Dev


ਉਰਝਿ ਪਰਿਓ ਮਨ ਮੀਠ ਮੁੋਹਾਰਾ

Ourajh Pariou Man Meeth Muohara ||

The mind is entangled in sweet emotional attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੦
Raag Parbhati Guru Arjan Dev


ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥

Gun Gahak Maerae Pran Adhhara ||1||

Those who seek God's Glorious Virtues are the support of my breath of life. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੧
Raag Parbhati Guru Arjan Dev


ਏਕੁ ਹਮਾਰਾ ਅੰਤਰਜਾਮੀ

Eaek Hamara Antharajamee ||

My One Lord is the Inner-Knower, the Searcher of hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੨
Raag Parbhati Guru Arjan Dev


ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ

Dhhar Eaeka Mai Ttik Eaekas Kee Sir Saha Vadd Purakh Suamee ||1|| Rehao ||

He alone is my Support; He is my only Protection. My Great Lord and Master is over and above the heads of kings. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੩
Raag Parbhati Guru Arjan Dev


ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ

Shhal Nagan Sio Maeree Ttoottan Hoee ||

I have broken my ties to that deceitful serpent.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੪
Raag Parbhati Guru Arjan Dev


ਗੁਰਿ ਕਹਿਆ ਇਹ ਝੂਠੀ ਧੋਹੀ

Gur Kehia Eih Jhoothee Dhhohee ||

The Guru has told me that it is false and fraudulent.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੫
Raag Parbhati Guru Arjan Dev


ਮੁਖਿ ਮੀਠੀ ਖਾਈ ਕਉਰਾਇ

Mukh Meethee Khaee Kourae ||

Its face is sweet, but it tastes very bitter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੬
Raag Parbhati Guru Arjan Dev


ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥

Anmrith Nam Man Rehia Aghae ||2||

My mind remains satisfied with the Ambrosial Naam, the Name of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੭
Raag Parbhati Guru Arjan Dev


ਲੋਭ ਮੋਹ ਸਿਉ ਗਈ ਵਿਖੋਟਿ

Lobh Moh Sio Gee Vikhott ||

I have broken my ties with greed and emotional attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੮
Raag Parbhati Guru Arjan Dev


ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ

Gur Kirapal Mohi Keenee Shhott ||

The Merciful Guru has rescued me from them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩੯
Raag Parbhati Guru Arjan Dev


ਇਹ ਠਗਵਾਰੀ ਬਹੁਤੁ ਘਰ ਗਾਲੇ

Eih Thagavaree Bahuth Ghar Galae ||

These cheating thieves have plundered so many homes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੦
Raag Parbhati Guru Arjan Dev


ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥

Ham Gur Rakh Leeeae Kirapalae ||3||

The Merciful Guru has protected and saved me. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੧
Raag Parbhati Guru Arjan Dev


ਕਾਮ ਕ੍ਰੋਧ ਸਿਉ ਠਾਟੁ ਬਨਿਆ

Kam Krodhh Sio Thatt N Bania ||

I have no dealings whatsoever with sexual desire and anger.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੨
Raag Parbhati Guru Arjan Dev


ਗੁਰ ਉਪਦੇਸੁ ਮੋਹਿ ਕਾਨੀ ਸੁਨਿਆ

Gur Oupadhaes Mohi Kanee Sunia ||

I listen to the Guru's Teachings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੩
Raag Parbhati Guru Arjan Dev


ਜਹ ਦੇਖਉ ਤਹ ਮਹਾ ਚੰਡਾਲ

Jeh Dhaekho Theh Meha Chanddal ||

Wherever I look, I see the most horrible goblins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੪
Raag Parbhati Guru Arjan Dev


ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥

Rakh Leeeae Apunai Gur Gopal ||4||

My Guru, the Lord of the World, has saved me from them. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੫
Raag Parbhati Guru Arjan Dev


ਦਸ ਨਾਰੀ ਮੈ ਕਰੀ ਦੁਹਾਗਨਿ

Dhas Naree Mai Karee Dhuhagan ||

I have made widows of the ten sensory organs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੬
Raag Parbhati Guru Arjan Dev


ਗੁਰਿ ਕਹਿਆ ਏਹ ਰਸਹਿ ਬਿਖਾਗਨਿ

Gur Kehia Eaeh Rasehi Bikhagan ||

The Guru has told me that these pleasures are the fires of corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੭
Raag Parbhati Guru Arjan Dev


ਇਨ ਸਨਬੰਧੀ ਰਸਾਤਲਿ ਜਾਇ

Ein Sanabandhhee Rasathal Jae ||

Those who associate with them go to hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੮
Raag Parbhati Guru Arjan Dev


ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥

Ham Gur Rakhae Har Liv Lae ||5||

The Guru has saved me; I am lovingly attuned to the Lord. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪੯
Raag Parbhati Guru Arjan Dev


ਅਹੰਮੇਵ ਸਿਉ ਮਸਲਤਿ ਛੋਡੀ

Ahanmaev Sio Masalath Shhoddee ||

I have forsaken the advice of my ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੦
Raag Parbhati Guru Arjan Dev


ਗੁਰਿ ਕਹਿਆ ਇਹੁ ਮੂਰਖੁ ਹੋਡੀ

Gur Kehia Eihu Moorakh Hoddee ||

The Guru has told me that this is foolish stubbornness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੧
Raag Parbhati Guru Arjan Dev


ਇਹੁ ਨੀਘਰੁ ਘਰੁ ਕਹੀ ਪਾਏ

Eihu Neeghar Ghar Kehee N Paeae ||

This ego is homeless; it shall never find a home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੨
Raag Parbhati Guru Arjan Dev


ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥

Ham Gur Rakh Leeeae Liv Laeae ||6||

The Guru has saved me; I am lovingly attuned to the Lord. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੩
Raag Parbhati Guru Arjan Dev


ਇਨ ਲੋਗਨ ਸਿਉ ਹਮ ਭਏ ਬੈਰਾਈ

Ein Logan Sio Ham Bheae Bairaee ||

I have become alienated from these people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੪
Raag Parbhati Guru Arjan Dev


ਏਕ ਗ੍ਰਿਹ ਮਹਿ ਦੁਇ ਖਟਾਂਈ

Eaek Grih Mehi Dhue N Khattanee ||

We cannot both live together in one home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੫
Raag Parbhati Guru Arjan Dev


ਆਏ ਪ੍ਰਭ ਪਹਿ ਅੰਚਰਿ ਲਾਗਿ

Aeae Prabh Pehi Anchar Lag ||

Grasping the hem of the Guru's Robe, I have come to God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੬
Raag Parbhati Guru Arjan Dev


ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥

Karahu Thapavas Prabh Sarabag ||7||

Please be fair with me, All-knowing Lord God. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੭
Raag Parbhati Guru Arjan Dev


ਪ੍ਰਭ ਹਸਿ ਬੋਲੇ ਕੀਏ ਨਿਆਂਏਂ

Prabh Has Bolae Keeeae Niaaneaen ||

God smiled at me and spoke, passing judgement.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੮
Raag Parbhati Guru Arjan Dev


ਸਗਲ ਦੂਤ ਮੇਰੀ ਸੇਵਾ ਲਾਏ

Sagal Dhooth Maeree Saeva Laeae ||

He made all the demons perform service for me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫੯
Raag Parbhati Guru Arjan Dev


ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ

Thoon Thakur Eihu Grihu Sabh Thaera ||

You are my Lord and Master; all this home belongs to You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੬੦
Raag Parbhati Guru Arjan Dev


ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥

Kahu Naanak Gur Keea Nibaera ||8||1||

Says Nanak, the Guru has passed judgement. ||8||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੬੧
Raag Parbhati Guru Arjan Dev