Maath Pithaa Bhaa-ee Suth Bundhup Thin Kaa Bul Hai Thoraa
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥
in Section 'Hor Beanth Shabad' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧੫
Raag Goojree Guru Arjan Dev
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥
Math Pitha Bhaee Suth Bandhhap Thin Ka Bal Hai Thhora ||
Mother, father, siblings, children and relatives - their power is insignificant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧੬
Raag Goojree Guru Arjan Dev
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥
Anik Rang Maeia Kae Paekhae Kishh Sathh N Chalai Bhora ||1||
I have seen the many pleasures of Maya, but none goes with them in the end. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧੭
Raag Goojree Guru Arjan Dev
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥
Thakur Thujh Bin Ahi N Mora ||
O Lord Master, other than You, no one is mine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧੮
Raag Goojree Guru Arjan Dev
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਰਾ ਧੋਰਾ ॥੧॥ ਰਹਾਉ ॥
Mohi Anathh Niragun Gun Nahee Mai Ahiou Thumhara Dhhora ||1|| Rehao ||
I am a worthless orphan, devoid of merit; I long for Your Support. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧੯
Raag Goojree Guru Arjan Dev
ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾ ਰੇ ਈਹਾ ਊਹਾ ਤੁਮ੍ਹ੍ਹਾ ਰਾ ਜੋਰਾ ॥
Bal Bal Bal Bal Charan Thumharae Eeha Ooha Thumhara Jora ||
I am a sacrifice, a sacrifice, a sacrifice, a sacrifice to Your lotus feet; here and hereafter, Yours is the only power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੦
Raag Goojree Guru Arjan Dev
ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥
Sadhhasang Naanak Dharas Paeiou Binasiou Sagal Nihora ||2||7||16||
In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੧
Raag Goojree Guru Arjan Dev