Maathaa Joothee Pithaa Bhee Joothaa Joothe Hee Ful Laage
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ
in Section 'Kaaraj Sagal Savaaray' of Amrit Keertan Gutka.
ਬਸੰਤੁ ਹਿੰਡੋਲੁ ਘਰੁ ੨
Basanth Hinddol Ghar 2
Basant Hindol, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੮
Raag Basant Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੯
Raag Basant Bhagat Kabir
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
Matha Joothee Pitha Bhee Jootha Joothae Hee Fal Lagae ||
The mother is impure, and the father is impure. The fruit they produce is impure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੦
Raag Basant Bhagat Kabir
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
Avehi Joothae Jahi Bhee Joothae Joothae Marehi Abhagae ||1||
Impure they come, and impure they go. The unfortunate ones die in impurity. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੧
Raag Basant Bhagat Kabir
ਕਹੁ ਪੰਡਿਤ ਸੂਚਾ ਕਵਨੁ ਠਾਉ ॥
Kahu Panddith Soocha Kavan Thao ||
Tell me, O Pandit, O religious scholar, which place is uncontaminated?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੨
Raag Basant Bhagat Kabir
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
Jehan Bais Ho Bhojan Khao ||1|| Rehao ||
Where should I sit to eat my meal? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੩
Raag Basant Bhagat Kabir
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
Jihaba Joothee Bolath Jootha Karan Naethr Sabh Joothae ||
The tongue is impure, and its speech is impure. The eyes and ears are totally impure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੪
Raag Basant Bhagat Kabir
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
Eindhree Kee Jooth Outharas Nahee Breham Agan Kae Loothae ||2||
The impurity of the sexual organs does not depart; the Brahmin is burnt by the fire. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੫
Raag Basant Bhagat Kabir
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
Agan Bhee Joothee Panee Jootha Joothee Bais Pakaeia ||
The fire is impure, and the water is impure. The place where you sit and cook is impure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੬
Raag Basant Bhagat Kabir
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
Joothee Karashhee Parosan Laga Joothae Hee Baith Khaeia ||3||
Impure is the ladle which serves the food. Impure is the one who sits down to eat it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੭
Raag Basant Bhagat Kabir
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
Gobar Jootha Chouka Jootha Joothee Dheenee Kara ||
Impure is the cow dung, and impure is the kitchen square. Impure are the lines that mark it off.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੮
Raag Basant Bhagat Kabir
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
Kehi Kabeer Thaeee Nar Soochae Sachee Paree Bichara ||4||1||7||
Says Kabeer, they alone are pure, who have obtained pure understanding. ||4||1||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧੯
Raag Basant Bhagat Kabir