Maathaa Preeth Kure Puth Khaae
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥

This shabad is by Guru Ram Das in Raag Gauri on Page 519
in Section 'Pria Kee Preet Piaree' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 4 ||

Gauree Gwaarayree, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੨
Raag Gauri Guru Ram Das


ਮਾਤਾ ਪ੍ਰੀਤਿ ਕਰੇ ਪੁਤੁ ਖਾਇ

Matha Preeth Karae Puth Khae ||

The mother loves to see her son eat.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੩
Raag Gauri Guru Ram Das


ਮੀਨੇ ਪ੍ਰੀਤਿ ਭਈ ਜਲਿ ਨਾਇ

Meenae Preeth Bhee Jal Nae ||

The fish loves to bathe in the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੪
Raag Gauri Guru Ram Das


ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥

Sathigur Preeth Gurasikh Mukh Pae ||1||

The True Guru loves to place food in the mouth of His GurSikh. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੫
Raag Gauri Guru Ram Das


ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ

Thae Har Jan Har Maelahu Ham Piarae ||

If only I could meet those humble servants of the Lord, O my Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੬
Raag Gauri Guru Ram Das


ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ

Jin Milia Dhukh Jahi Hamarae ||1|| Rehao ||

Meeting with them, my sorrows depart. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੭
Raag Gauri Guru Ram Das


ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ

Jio Mil Bashharae Goo Preeth Lagavai ||

As the cow shows her love to her strayed calf when she finds it,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੮
Raag Gauri Guru Ram Das


ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ

Kaman Preeth Ja Pir Ghar Avai ||

And as the bride shows her love for her husband when he returns home,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੧੯
Raag Gauri Guru Ram Das


ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥

Har Jan Preeth Ja Har Jas Gavai ||2||

So does the Lord's humble servant love to sing the Praises of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੦
Raag Gauri Guru Ram Das


ਸਾਰਿੰਗ ਪ੍ਰੀਤਿ ਬਸੈ ਜਲ ਧਾਰਾ

Saring Preeth Basai Jal Dhhara ||

The rainbird loves the rainwater, falling in torrents;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੧
Raag Gauri Guru Ram Das


ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ

Narapath Preeth Maeia Dhaekh Pasara ||

The king loves to see his wealth on display.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੨
Raag Gauri Guru Ram Das


ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥

Har Jan Preeth Japai Nirankara ||3||

The humble servant of the Lord loves to meditate on the Formless Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੩
Raag Gauri Guru Ram Das


ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ

Nar Pranee Preeth Maeia Dhhan Khattae ||

The mortal man loves to accumulate wealth and property.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੪
Raag Gauri Guru Ram Das


ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ

Gurasikh Preeth Gur Milai Galattae ||

The GurSikh loves to meet and embrace the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੫
Raag Gauri Guru Ram Das


ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥

Jan Naanak Preeth Sadhh Pag Chattae ||4||3||41||

Servant Nanak loves to kiss the feet of the Holy. ||4||3||41||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੬
Raag Gauri Guru Ram Das