Maer Kuro Thrin Thae Muhi Jaahi Gureeb Nuvaaj N Dhoosur Tho So
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥
in Section 'Hum Ese Tu Esa' of Amrit Keertan Gutka.
ਸਵੈਯਾ
Savaiya
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੧
Bachhitar Natak Guru Gobind Singh
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥
Maer Karo Thrin Thae Muhi Jahi Gareeb Navaj N Dhoosar Tho So ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੨
Bachhitar Natak Guru Gobind Singh
ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੌ ॥
Bhool Shhimo Hamaree Prabh Apan Bhoolanehar Kehoon Kooo Mo Sa ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੩
Bachhitar Natak Guru Gobind Singh
ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਅਤ ਦ੍ਰਬ ਭਰੋਸੋ ॥
Saev Karee Thumaree Thin Kae Sabh Hee Grehi Dhaekheeath Dhrab Bharoso ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧
Bachhitar Natak Guru Gobind Singh
ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥
Ya Kal Mai Sabh Kal Kripan Kae Bharee Bhujan Ko Bharee Bharoso ||92||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੨
Bachhitar Natak Guru Gobind Singh