Mai Apunaa Suth Thuhi Nivaajaa
ਮੈ ਅਪਨਾ ਸੁਤ ਤੁਹਿ ਨਿਵਾਜਾ ॥
in Section 'Shahi Shahanshah Gur Gobind Singh' of Amrit Keertan Gutka.
ਮੈ ਅਪਨਾ ਸੁਤ ਤੁਹਿ ਨਿਵਾਜਾ ॥
Mai Apana Suth Thuhi Nivaja ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧
Amrit Keertan Bhai Nand Lal
ਪੰਥ ਪ੍ਰਚੁਰ ਕਰਬੇ ਕਉ ਸਾਜਾ ॥
Panthh Prachur Karabae Ko Saja ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨
Amrit Keertan Bhai Nand Lal
ਜਾਹ ਤਹਾ ਤੇ ਧਰਮ ਚਲਾਇ ॥
Jah Theha Thae Dhharam Chalae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩
Amrit Keertan Bhai Nand Lal
ਕਬੁਧਿ ਕਰਨ ਤੇ ਲੋਕ ਹਟਾਇ ॥੨੯॥
Kabudhh Karan Thae Lok Hattae ||29||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪
Amrit Keertan Bhai Nand Lal
ਕਬਿ ਬਾਚ ॥ ਦੋਹਰਾ ॥
Kab Bach || Dhohara ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੫
Amrit Keertan Bhai Nand Lal
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥
Thadt Bhayo Mai Jor Kar Bachan Keha Sir Niae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੬
Amrit Keertan Bhai Nand Lal
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥
Panthh Chalai Thab Jagath Mai Jab Thum Karahu Sehae ||30||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੭
Amrit Keertan Bhai Nand Lal